ਗੁਰਬਾਣੀ ਅਠਸਠ ਤੀਰਥ 64 ਤੀਰਥ ਅਸਥਾਨਾਂ ਵਿੱਚ ਇਸ ਨੂੰ ਕਈ ਵਾਰ ਦੁਹਰਾਇਆ ਗਿਆ ਹੈ ਇਸਦਾ ਅਸਲ ਅਰਥ ਕੀ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Darbjot ji
ਅਠਸਠਿ ਦਾ ਮਤਲਬ ਹੈ ਅੱਠ +ਸੱਠ =ਅਠਾਹਠ 68
ਪੁਰਾਣੀ ਮਿੱਥ ਸੀ /ਹੈ ਕਿ 68 ਤੀਰਥਾਂ ਤੇ ਇਸ਼ਨਾਨ ਕਰਕੇ, ਉਥੋਂ ਦੇ ਦਰਸ਼ਨ ਕਰਕੇ ਸਾਰੇ ਕੀਤੇ ਪਾਪ ਕਰਮ ਉਤਰ ਜਾਂਦੇ ਹਨ। ਪਰ ਗੁਰਬਾਣੀ ਨੇ ਅਜਿਹੇ ਸਾਰੇ ਭਰਮਾਂ ਨੂੰ ਤੋੜਿਆ ਹੈ ਗੁਰਬਾਣੀ ਦਾ ਫੁਰਮਾਨ ਹੈ
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥(473)
ਭਾਵ ਹੈ ਕਿ ਜੇ ਆਪਣੇ ਮਨ ਤੋਂ ਹੀ ਅਸੀਂ ਵਿਕਾਰਾਂ ਦੀ ਮੈਲ ਨਹੀਂ ਲਾਹ ਸਕੇ ਤਾਂ ਫਿਰ ਭਾਵੇਂ 68 ਤੀਰਥਾਂ ਦੇ ਇਸ਼ਨਾਨ ਵੀ ਕਰ ਲਉ ਤਾਂ ਵੀ ਕੁੱਝ ਨਹੀਂ ਹੋਣਾ। ਗੁਰਬਾਣੀ ਵਿੱਚ ਜੋ 68 ਤੀਰਥਾਂ ਦੀ ਗੱਲ ਹੈ ਉਹ ਹਨ
ਕਰਿ ਸੰਗਤਿ ਤੁ ਸਾਧ ਕੀ ਅਠਸਠਿ ਤੀਰਥ ਨਾਉ ॥(47)
ਭਾਵ ਕਿ ਗੁਰੂ ਦੀ ਸੰਗਤ ਹੀ 68 ਤੀਰਥਾਂ ਦਾ ਇਸ਼ਨਾਨ ਹੈ ਇਸ ਦਾ ਮਤਲਬ ਹੈ ਕਿ ਗੁਰਬਾਣੀ ਪੜਨੀ, ਵੀਚਾਰਨੀ ਅਤੇ ਉਸ ਅਨੁਸਾਰ ਜੀਵਨ ਜੀਊਣਾ ਹੀ ਤੀਰਥਾਂ ਦਾ ਇਸ਼ਨਾਨ ਹੈ।
There are 68 (8+60) (ਅਠ + ਸਠਿ) places of worship for the Hindus. They are being recommended to take bath in these 68 places. However, Gurmat does not approve this.
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ (੪੭੩)
The cleanliness of body is required for physical health and cleanliness of mind is required for mental health.
ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ Jap – 4
Akal Purkh can neither be created and nor established at some specific place. He is present everywhere.
Hence, there is no specific sacred place for Sikhs.
ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ Jap – 2
Wherever my True Guru (Shabad) goes and resides, that place (heart) becomes beautiful.
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ 450