Why is Chaur Sahib used? Is it found on every Sikh Gurdwara?
Why is Chaur Sahib used? Is it found on every Sikh Gurdwara?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨਾ ਆਦਰ ਤੇ ਸਤਿਕਾਰ ਦਾ ਪ੍ਰਤੀਕ ਹੈ|
ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਵਰ ਤਖਤ ਦੇ ਮਾਲਕ ਦੇ ਵਿਸ਼ੇਸ਼ਣ ਨਾਲ ਯਾਦ ਕਰਦੇ ਹਾਂ, ਇਸਦਾ ਭਾਵ ਹੈ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸਲ ਪਾਤਸ਼ਾਹ ਮੰਨਦੇ ਹਾਂ|
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਗਤੀ ਆਉਂਦੀ ਹੈ
ਕੇਸਾਂ ਕਾ ਕਰ ਚਵਰੁ ਢੁਲਾਵਾ ਚਰਣ ਧੂੜਿ ਮੁੱਖਿ ਲਾਈ||(ਅੰਗ 746)
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ||(ਅੰਗ 663)
ਚੌਰ ਸਾਹਿਬ ਹਰ ਗੁਰਦਵਾਰੇ ਵਿੱਚ ਹੁੰਦੀ ਹੈ ਜੀ| ਇਸ ਦੇ ਨਾਲ ਹੀ ਜਿਥੇ ਵੀ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਥੇ ਚੌਰ ਸਾਹਿਬ ਹੁੰਦੀ ਹੈ ਜੀ