ਔਖੇ ਸਮੇਂ ਵਿੱਚੋਂ ਲੰਘਣ ਲਈ ਤੁਸੀਂ ਕਿਹੜੇ ਹੁਨਰ ਦੀ ਵਰਤੋਂ ਕਰਦੇ ਹੋ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
It is the divine wisdom of Gurbani that helps you maintain your composure in tough times and helps in keeping your mind stable. Keep connected with the messages of Gurbani.
ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੁੜੇ ਰਹਿ ਕੇ ਹਰ ਸਿੱਖ ਔਖੇ ਸਮੇਂ ਵਿਚ ਚੜ੍ਹਦੀ ਕਲ੍ਹਾ ਵਿਚ ਰਹਿ ਸਕਦਾ ਹੈ ਤੇ ਇਹ ਹੀ ਇਕੋ ਇਕ ਹੁਨਰ ਹੈ।
ਧੰਨਵਾਦ ਜੀ
I want to add that good times and bad times are life situations. GURU says SUKH DUKH DOE DAR KAPRE PEHRE JAE MANUKH. Concept of HUKM RAJAEE CHALNA empower us to face such situations being calm . stable and in peace.
ਧੰਨਵਾਦ ਜੀ
ਗੁਰ ਮੇਰੇ ਸੰਗਿ ਸਦਾ ਹੈ ਨਾਲੇ।।
ਤੇਰਾ ਕੀਆ ਮੀਠਾ ਲਾਗੈ।।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
ਹੁਕਮੀ ਉਤਮੁ ਨੀਚੁ ਹੁਕਮਿ ਲਿਖ ਦੁਖ ਸੁਖ ਪਾਈਅਹਿ।।
,,,,, , ,,,,,,, ,,,ਆਦਿ,,, ਇਸ ਵਿਸ਼ਵਾਸ ਨਾਲ।
ਧੰਨਵਾਦ ਜੀ
Person is supposed to be alert all the time for any type of odds. We should analyse the situation well in advance and act accordingly.
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ 1410
Counter action can be taken accordingly, so that similar situation does not arise in the future.
Gurbani teaches us to solve our own problems.
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ – 474
This is all is happening because of lack of knowledge, proper education, ego and selfish interest.
We have stopped following the teachings of Gurbani written in Guru Granth Sahib. We feel happy by performing some rituals.
ਸਿਰੀਰਾਗੁ ਮਹਲਾ ੫ ॥ ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥ ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥ ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥ ੧ ॥ ਸਾਹਿਬੁ ਨਿਤਾਣਿਆ ਕਾ ਤਾਣੁ ॥ ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥੧ ॥ ਰਹਾਉ ॥ ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥ ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥ ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥ ੨ ॥ ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥ ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥ ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥ ੩ ॥ (੭੦)
Please go through the following articles in Gurmukhi related to our daily life.
http://www.geocities.ws/sarbjitsingh/GurbaniIndexGurmukhi.htm,