Home/Questions/Page 2
Sikh Wisdom Latest Questions
Asked: October 12, 2026In: Knowledge
ਪਿਤਾ ਗੁਰੂ ਦਾ ਜਨਮ ਅਸਥਾਨ ਦਾ ਨਗਰ ਅਤੇ ਪੁੱਤਰ ਗੁਰੂ ਦਾ ਜੋਤੀ ਜੋਤ ਅਸਥਾਨ ਦਾ ਨਗਰ ਇਕ ਹੀ ਹੈ ਉਹ ਕਿਹੜਾ ਨਗਰ ਹੈ? ਅਤੇ ਕਿਹੜੇ ਕਿਹੜੇ ਗੁਰੂ ਸਾਹਿਬਾਨ ਹਨ ?
Asked: September 28, 2026In: Sikhism
ਦਰਬਾਰ ਸਾਹਿਬ ( ਅੰਮ੍ਰਿਤਸਰ ) ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕੌਣ ਕੌਣ ਕਰ ਸਕਦਾ ਹੈ ?
Asked: September 21, 2026In: Sikhism
ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦਾ ਮੁੱਖ ਦੋਸ਼ੀ ਕੌਣ ਸੀ? ਜਿਸਨੇ ਜਕਰੀਆ ਖਾਨ ਨੂੰ ਸ਼ਿਕਾਇਤਾਂ ਕੀਤੀਆਂ ਕਿ ਭਾਈ ਸਾਹਿਬ ਸਿੰਘਾਂ ਨੂੰ ਰੋਟੀ ਪਾਣੀ ਛਕਾਉਂਦੇ ਤੇ ਸਿੰਘ ਇਹਨਾਂ ਕੋਲ ਠਹਿਰਦੇ ਹਨ ਲਈ
