WJKK WJKF What does this shabad actually mean: Mittee Muslaman Ke Oedhe Pae Kumiyar.
WJKK WJKF What does this shabad actually mean: Mittee Muslaman Ke Oedhe Pae Kumiyar.
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਇਹ ਪੰਗਤੀ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਵਿੱਚ ਉਚਾਰਨ ਕੀਤੀ ਹੈ ਇਸ ਦੇ ਮਗਰਲੇ ਸਲੋਕ ਵਿਚ ਕਈ ਪਾਖੰਡਾਂ ਵਹਿਮਾਂ-ਭਰਮਾਂ ਦਾ ਜਿਕਰ ਕੀਤਾ ਗਿਆ ਹੈ ਇਸ ਸਲੋਕ ਵਿਚ ਗੁਰੂ ਜੀ ਮੁਸਲਮਾਨਾਂ ਦੀ ਜੋ ਮਨੌਤ ਹੈ ਕਿ ਜੇਕਰ ਸਰੀਰ ਨੂੰ ਸਾੜਿਆ ਜਾਵੇ ਉਹ ਨਰਕ ਵਿੱਚ ਪੈਂਦਾ ਹੈ ਪਰ ਗੁਰੂ ਜੀ ਨੇੇ ਇਸ ਬਾਰੇ ਆਖਿਆ ਕੇ ਜਿਥੇ ਤੁਸੀਂ ਮੁਰਦੇ ਨੂੰ ਦਬਾਉਂਦੇ ਹੋ ਜਦੋਂ ਉਹ ਮਿੱਟੀ ਘੁਮਿਆਰ ਦੇ ਹੱਥ ਵਿਚ ਆ ਜਾਂਦੀ ਹੈ ਤਾਂ ਉਹ ਇਸ ਮਿੱਟੀ ਦੇ ਭਾਂਡੇ ਬਣਾ ਕੇ ਅੱਗ ਦੇ ਵਿਚ ਸਾੜਦਾ ਹੈ ਤਾਂ ਇਹ ਮਿੱਟੀ ਰੋਂਦੀ ਹੈ ਪੂਰੇ ਸਲੋਕ ਤੋਂ ਭਾਵ ਕਿ ਮਨੁੱਖ ਦਾ ਸਰੀਰ ਸਾੜਨ ਨਾਲ ਜਾਂ ਮਿੱਟੀ ਵਿੱਚ ਦਬਾਉਣ ਨਾਲ ਸਵਰਗ ਨਰਕ ਦਾ ਕੋਈ ਸਬੰਧ ਨਹੀਂ ਹੈ
This line was uttered by Guru Nanak Sahib during the war of Asa. In the following sloka, many hypocrites and superstitions have been mentioned. In this sloka Guru ji has forbidden the Muslims that if the body is burnt, it will go to hell. But Guru ji said about this, where you bury the dead in the soil, then when that soil comes into the hands of the potter, he makes vessels of this soil and burns it in the fire, then this soil cries. The entire sloka means that heaven and hell have nothing to do with burning the human body or burying it in dust