Why is a kirpan used for doing Bhog from Karah Parshaad or Langar.
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਚਰਨਦੀਪ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਆਪਣੇ ਸਵਾਲ ਦੇ ਜਵਾਬ ਵਿਚ ਕ੍ਰਿਪਾ ਕਰਕੇ ‘ਕੜਾਹ ਪ੍ਰਸ਼ਾਦਿ ‘ ਦੇ ਸਿਰਲੇਖ ਹੇਠਾਂ ‘ਸਿੱਖ ਰਹਿਤ ਮਰਿਆਦਾ’ ਦਾ ਪੰਨਾ 18 ਦੇਖੋ ਜੀ। ‘ਸਿੱਖ ਰਹਿਤ ਮਰਿਆਦਾ’ ਦੇਖਣ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ ਜੀ:-
https://sgpc.net/?page_id=653
ਦਾਸ ਦੀ ਸਮਝ ਅਨੁਸਾਰ ਲੰਗਰ ਨੂੰ ਕ੍ਰਿਪਾਨ ਭੇਟ ਕਰਨ ਦਾ ਕੋਈ ਵਿਧਾਨ ਨਹੀਂ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਦੱਸਣਾ ਜੀ।
ਆਦਰ ਸਹਿਤ,
ਆਪ ਦਾ ਵੀਰ
This is just a tradition going on these days. However there is no such mention in Guru Granth Sahib.