Which Guru started the tradition of Kirtan? ਕੀਰਤਨ ਦੀ ਪ੍ਰਥਾ ਕਿਸ ਗੁਰੂ ਨੇ ਕੀਤੀ ਸੀ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਤੋਂ ਹੀ ਕੀਰਤਨ ਦੀ ਪ੍ਰਥਾ ਸ਼ੁਰੂ ਹੋ ਗਈ ਸੀ। ਭਾਈ ਮਰਦਾਨਾ ਜਿਸ ਦਾ ਗੁਰੂ ਸਾਹਿਬ ਨਾਲ ਲੰਬਾ ਸਾਥ ਰਿਹਾ, ਰਬਾਬ ਵਜਾਉਂਦਾ ਸੀ ਤੇ ਗੁਰੂ ਸਾਹਿਬ ਸਬਦ ਪੜ੍ਹਦੇ ਸਨ।
Thank you