When did the tradition of Akhand Path start? ਅਖੰਡ ਪਾਠ ਦੀ ਪਰੰਪਰਾ ਕਦੋਂ ਸ਼ੁਰੂ ਹੋਈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Karan Singh ji
According to Mahan Kosh, this ritual started from Buddha Dal. But it is also said that this ritual was performed by Nirmala and Udasi mahants who occupied gurdwaras in the late 19th century and in the 20th century.
But in the true sense, Dhan Guru Granth Sahib Ji should be read slowly and with understanding and should live one’s life according to Gurbani.
Respected Karan Singh ji
ਮਹਾਨ ਕੋਸ਼ ਦੇ ਮੁਤਾਬਕ ਇਹ ਰੀਤ ਬੁੱਢਾ ਦਲ ਤੋਂ ਸ਼ੁਰੂ ਹੋਈ ਸੀ। ਪਰ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਰਸਮ 19ਵੀਂ ਸਦੀ ਦੇ ਅਖੀਰ ਅਤੇ 20ਵੀੰ ਸਦੀ ਵਿਚ ਗੁਰਦੁਆਰਿਆਂ ਤੇ ਕਾਬਜ਼ ਨਿਰਮਲੇ ਅਤੇ ਉਦਾਸੀ ਮਹੰਤਾਂ ਨੇ ਚਲਾਈ।ਪਰ ਸਹੀ ਅਰਥਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਹਿਜੇ ਸਹਿਜੇ ਅਤੇ ਸਮਝਕੇ ਕਰਨਾ ਚਾਹੀਦਾ ਹੈ ਅਤੇ ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਜੀਊਣੀ ਚਾਹੀਦੀ ਹੈ ।
Thank you