what’s the meaning of GHAR here?
what’s the meaning of GHAR here?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਗੁਰੂ ਗ੍ਰੰਥ ਸਾਹਿਬ ਵਿਚ ਘਰ ਸ਼ਬਦ ਦੇ ਤਿੰਨ ਸਰੂਪ ਘਰ, ਘਰਿ, ਘਰੁ ਬਹੁਤ ਵਾਰ ਆਏ ਹਨ। ਘਰ ਲਫ਼ਜ਼ 197 ਵਾਰ, ਘਰਿ ਸ਼ਬਦ 561 ਵਾਰ ਤੇ ਘਰੁ ਸ਼ਬਦ 500 ਤੋਂ ਵੱਧ ਵਾਰ ਆਇਆ ਹੈ ਪਰ ਜ਼ਿਆਦਾਤਰ ਸਿਰਲੇਖਾਂ ਵਿਚ ਹੀ ਆਇਆ ਹੈ ਜਿਸ ਦੀ ਗਿਣਤੀ ੧ ਤੋਂ ੧੭ ਤੱਕ ਆਉਂਦੀ ਹੈ।
ਗੁਰਬਾਣੀ ਦੇ ਸਿਰਲੇਖਾਂ ਵਿਚ ਸ਼ਬਦ ਘਰੁ ਤੇ ਘਰਿ ਹੀ ਆਏ ਹਨ, ਘਰ ਸ਼ਬਦ ਨਹੀਂ ਆਇਆ ਹੈ। ਸ਼ਬਦ ਘਰਿ ਸਿਰਲੇਖਾਂ ਵਿਚ ਸਿਰਫ਼ ਇੱਕ ਵਾਰ ਹੀ ਆਇਆ ਹੈ (ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫ – ਪੰਨਾ 203)।
ਗੁਰਮਤਿ ਸੰਗੀਤ ਵਿਚ ਘਰੁ ਦੇ ਦੋ ਅਰਥ ਕੀਤੇ ਜਾਂਦੇ ਹਨ। ਇੱਕ ਤਾਲ ਤੇ ਦੂਜਾ ਸਵਰ।