What is the symbolism behind the Sarovar in Sikhism?
What is the symbolism behind the Sarovar in Sikhism?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Brother/Sister,
Waheguru ji ka Khalsa, Waheguru ji ki Fateh!
In response to your question about symbolism behind the word Sarovar, the Pangti ‘ਰਾਮਦਾਸਿ ਸਰੋਵਰ ਨਾਤੇ’ comes to mind. This appears in Guru Granth Sahib two times as indicated below:-
ਰਾਮਦਾਸਿ ਸਰੋਵਰ ਨਾਤੇ ॥ ਸਭ ਲਾਥੇ ਪਾਪ ਕਮਾਤੇ ॥੨॥ (ਪੰਨਾ 624)
ਪਦ ਅਰਥ: ਰਾਮਦਾਸਿ ਸਰੋਵਰ = ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ। ਨਾਤੇ = ਨ੍ਹਾਤੇ, ਇਸ਼ਨਾਨ ਕੀਤਾ।੨।
ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ।। (ਪੰਨਾ 625)
ਪਦ ਅਰਥ: ਰਾਮਦਾਸ ਸਰੋਵਰਿ = ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ ਜਿਥੇ ਨਾਮ = ਜਲ ਦਾ ਪ੍ਰਵਾਹ ਚੱਲਦਾ ਹੈ। ਨਾਤੇ = ਨ੍ਹਾਤੇ।।ਨ੍ਹਾਤੇ। ਸਭਿ = ਸਾਰੇ। ਕਮਾਤੇ = ਕਮਾਏ ਹੋਏ, ਕੀਤੇ ਹੋਏ।
So, the word ‘ਰਾਮਦਾਸਿ ਸਰੋਵਰ’ is not being used for sarovar at Darbar Sahib or any other Sarovar but for ‘Sadh Sangat’.
I hope this helps. If you have any further questions please don’t hesitate to ask. If you find any deficiencies please point out the same for improvement in future.
Regards,
Your Brother
The answer to your question lies in WAVE. Please read and understand Sat Naam ਸਤਿ ਨਾਮ in the book (at the LINK). Also read NOTE 3 especially page 40 and you will better understand why there are sarovars at religious places. You are welcome to ask questions on the book. See link on pages ii.
Download LINK: https://1drv.ms/b/s!AgJ9TLoOiZkMgpdR2vTeMUW7sh07Bw?e=CuH19S
ਗੁਰਦੁਆਰਾ ਸਾਹਿਬ ਵਿਚ ਸਰੋਵਰ ਕਿਉਂ ਹੁੰਦਾ ਹੈ? ਸਰੋਵਰ ਵਿਚ ਇਸ਼ਨਾਨ ਕਰਨ ਦਾ ਕੀ ਮੰਤਵ ਹੈ?
Why does Gurdwara Sahib have a Sarowar? What is the purpose of having Isnaan in the Sarowar?
ਗੁਰੂ ਸਾਹਿਬ ਸਮੇਂ ਹਰੇਕ ਧਰਮਸਾਲ ਦੇ ਨਾਲ ਸਰੋਵਰ ਬਣਾਉਣ ਦਾ ਮੰਤਵ ਸੀ, ਤਾਂ ਜੋ ਉਸ ਇਲਾਕੇ ਵਿਚ ਪਾਣੀ ਦੀ ਲੋੜ ਪੂਰੀ ਕੀਤੀ ਜਾ ਸਕੇ। ਉਚੀਆਂ ਜਾਤਾਂ ਵਾਲੇ ਨੀਵੀਆਂ ਜਾਤਾਂ ਵਾਲਿਆਂ ਨੂੰ ਆਪਣੇ ਖੂਹਾਂ ਤੋਂ ਪਾਣੀ ਲੈਣ ਨਹੀਂ ਦੇਂਦੇ ਸਨ। ਸਾਂਝੇ ਸਰੋਵਰ ਬਣਾਉਣ ਨਾਲ ਊਚ ਨੀਚ ਦਾ ਮਸਲਾ ਵੀ ਆਪਣੇ ਆਪ ਹੱਲ ਹੋ ਜਾਂਦਾ ਸੀ। ਸਰੋਵਰ ਸਿਰਫ ਇਸ਼ਨਾਨ ਕਰਨ ਵਾਸਤੇ ਨਹੀਂ ਬਣਾਏ ਗਏ ਸਨ, ਬਲਕਿ ਹਰੇਕ ਤਰ੍ਹਾਂ ਦੀ ਲੋੜ ਪੂਰੀ ਹੋ ਸਕੇ।
During the period of Guru Sahib, the purpose of building a Sarovar with each Dharamsal was to meet the requirements of water in that area. The upper caste did not allow the lower caste people to draw water from their wells. Building common Sarovar also solves the problem of disparity among the high and low automatically. Sarovars were built not only for bathing but also for all kinds of needs.
ਅੱਜਕਲ ਪਾਣੀ ਦੇ ਹੋਰ ਬਹੁਤ ਸਾਰੇ ਸਾਧਨ ਬਣ ਗਏ ਹਨ, ਇਸ ਲਈ ਸਰੋਵਰ ਦੀ ਲੋੜ ਸਿਰਫ ਇਲਾਕੇ ਵਿਚ ਠੰਡਕ ਪੈਦਾ ਕਰਨੀ ਤੇ ਕੁਝ ਹੱਦ ਤਕ ਸਾਂਝੀਆਂ ਲੋੜਾਂ ਦੀ ਪੂਰਤੀ ਤਕ ਹੀ ਰਹਿ ਗਈ ਹੈ। ਭਾਂਵੇ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਸਾਂਝੀਵਾਲਤਾ ਪੈਦਾ ਹੁੰਦੀ ਹੈ, ਪਰੰਤੂ ਇਹ ਧਿਆਨ ਵਿਚ ਰੱਖਣਾਂ ਹੈ, ਕਿ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਕੋਈ ਪਾਪ ਨਹੀਂ ਧੋਤੇ ਜਾ ਸਕਦੇ ਹਨ। ਉਸ ਲਈ ਸਿੱਖ ਨੇ ਨਾਮੁ ਰੂਪੀ ਬਾਣੀ ਵਿਚ ਇਸ਼ਨਾਨ ਕਰਨਾ ਹੈ।
Now-a-days many other sources of water have been developed. Hence, the need for Sarovar is only confined to provide cooling in that area and to some extent fulfil the common requirements. Although bathing in the Sarovar creates communion, but it is important to keep in mind that bathing in the Sarovar cannot wash away any sins. For that the Sikh has to take a bath in the knowledge provided by Gurbani.
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ (੨੫੦)
ਸਿੱਖ ਲਈ ਗੁਰਬਾਣੀ ਹੀ ਤੀਰਥੁ ਹੈ, ਗੁਰਬਾਣੀ ਹੀ ਅੰਮ੍ਰਿਤ ਦਾ ਸਰੋਵਰੁ ਹੈ, ਸਬਦ ਗੁਰੂ ਹੀ ਗਿਆਨ ਦਾ ਸੋਮਾ ਹੈ, ਜਿਸ ਵਿਚ ਇਸ਼ਨਾਨ ਕਰ ਕੇ ਆਪਣਾ ਜੀਵਨ ਸਫਲ ਕਰਨਾ ਹੈ।
For a Sikh, Gurbani is the pilgrimage, Gurbani is the reservoir of Amrit, Shabad Guru is the source of wisdom, in which one has to bathe and make one’s life successful.
ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨਿੑ ॥ ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥੨॥ (੭੫੭)
ਸਿੱਖ ਲਈ ਗੁਰੂ ਹੀ ਮਾਨ ਸਰੋਵਰੁ ਹੈ, ਜਿਸ ਵਿਚ ਵਡਭਾਗੀ ਪੁਰਖ ਹੰਸ ਦੀ ਤਰ੍ਹਾਂ ਖੋਜ ਕੇ ਅਕਾਲ ਪੁਰਖ ਦੇ ਅੰਮ੍ਰਿਤ ਰੂਪੀ ਨਾਮੁ ਦਾ ਆਨੰਦ ਮਾਣਦੇ ਹਨ। ਇਸ ਲਈ ਸਿੱਖ ਨੇ ਗੁਰਬਾਣੀ ਦੀ ਸਹਾਇਤਾ ਨਾਲ ਸੱਚ ਨੂੰ ਖੋਜਣਾ ਹੈ, ਤੇ ਬਿਬੇਕ ਬੁਧੀ ਹਾਸਲ ਕਰਨੀ ਹੈ।
For a Sikh, the Guru is the Man Sarovar, in which the privileged ones search like Swan and enjoy the Amrit Naam of Akal Purakh. Therefore, a Sikh has to discover the truth with the help of Gurbani and acquire complete knowledge and good judgment.
Web = https://sites.google.com/view/sikhism/