ਗੁਰਬਾਣੀ ਨੂੰ ਯਾਦ ਕਰਨ ਦਾ ਕੀ ਮਹੱਤਵ ਹੈ, ਅਤੇ ਕੀ ਤੁਹਾਡੇ ਕੋਲ ਯਾਦ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਕੋਈ ਸੁਝਾਅ ਹਨ?
What is the significance of memorizing Gurbani, and do you have any tips for making the memorization process easier?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਹਰ ਰੋਜ਼ ਮਨ ਜੋੜ ਕੇ ਪਾਠ ਕਰਦੇ ਰਹੋ ਤੇ ਹਰ ਰੋਜ਼ ਇੱਕ ਇੱਕ ਪਉੜੀ ਨੂੰ ਇੱਕ ਤੋਂ ਵੱਧ ਵਾਰ ਪੜ੍ਹੋ। ਥੋੜ੍ਹੇ ਹੀ ਦਿਨਾਂ ਵਿਚ ਪਾਠ ਯਾਦ ਹੋਣਾ ਸ਼ੁਰੂ ਹੋ ਜਾਵੇਗਾ। ਯਾਦ ਕਰਨ ਦਾ ਲਾਭ ਇਹ ਵੀ ਹੈ ਕਿ ਜਦੋਂ ਤੁਹਾਡੇ ਕੋਲ ਪਾਠ ਕਰਨ ਦਾ ਕੋਈ ਸਾਧਨ ਨਹੀਂ ਹੋਵੇਗਾ ਤੇ ਜਦੋਂ ਮਨ ਵਿਚ ਪਾਠ ਕਰੋਗੇ ਤਾਂ ਤੁਹਾਡਾ ਧਿਆਨ ਗੁਰੂ ਸਾਹਿਬ ਵਲੋਂ ਦਿੱਤੀ ਸਿੱਖਿਆ ਵਲ ਵੀ ਜਾਵੇਗਾ ਜੋ ਸਭ ਤੋਂ ਜ਼ਰੂਰੀ ਹੈ।
practice, repetition are helpful
but experience says if you can afford always read from Gutka Sahib to skip any mistake