What is the history of the Sikh turban? ਸਿੱਖ ਦਸਤਾਰ ਦਾ ਇਤਿਹਾਸ ਕੀ ਹੈ? सिख पगड़ी का इतिहास क्या है?
What is the history of the Sikh turban? ਸਿੱਖ ਦਸਤਾਰ ਦਾ ਇਤਿਹਾਸ ਕੀ ਹੈ? सिख पगड़ी का इतिहास क्या है?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Anonymous ji
ਸਿੱਖਾਂ ਵਾਸਤੇ ਦਸਤਾਰ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਨੇ 17ਵੀਂ ਸਦੀ ਵਿੱਚ ਲਾਜਮੀ ਕਰ ਦਿੱਤੀ ਸੀ ਪਰ ਦਸਤਾਰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਪੰਥ ਨਾਲ ਜੁੜੀ ਹੋਈ ਹੈ।ਸਿੱਖ ਦੀ ਦਸਤਾਰ ਅਤੇ ਗੈਰ ਸਿੱਖ ਦੀ ਦਸਤਾਰ ਬੰਨਣ ਵਿੱਚ ਵੀ ਫਰਕ ਹੈ।ਆਮ ਬੰਦੇ ਵਾਸਤੇ ਇਹ ਸਿਰਫ ਸਿਰ ਤੇ ਬੰਨਿਆ ਇੱਕ ਕੱਪੜਾ ਹੀ ਹੈ ਪਰ ਸਿੱਖ ਨੂੰ ਦਸਤਾਰ *ਚੁਨਹਿ ਕਰ ਬਾਂਧਈ* ਦੀ ਹਦਾਇਤ ਹੈ।ਦਸਤਾਰ ਸਿੱਖ ਕਲਚਰ ਦਾ ਬਹੁਤ ਜਰੂਰੀ ਹਿੱਸਾ ਹੈ।ਸਿੱਖਾਂ ਵਿੱਚ ਵਿਆਹ ਵੇਲੇ, ਮਿਲਣੀ ਵੇਲੇ, ਹਰ ਮੌਕੇ ਤੇ ਖਾਸ ਹੈ।ਇਥੋਂ ਤੱਕ ਕਹਿ ਸਕਦੇ ਹਾਂ ਕਿ ਦਸਤਾਰ ਸਿੱਖ ਦੀ ਰੂਹਾਨੀਅਤ, ਮਜਹਬ ਅਤੇ ਇੱਜਤ ਦਾ ਮੁਜੱਸਮਾ ਹੈ।
ਜੇਕਰ ਇਥੇ ਪੂਰਾ ਇਤਿਹਾਸ ਲਿਖਾਂਗੇ ਤਾਂ ਜੁਆਬ ਬਹੁਤ ਵੱਡਾ ਹੋ ਜਾਏਗਾ।ਜੇਕਰ ਤੁਸੀਂ ਪੂਰਾ ਇਤਿਹਾਸ ਜਾਨਣਾ ਚਾਹੁੰਦੇ ਹਾਂ ਤਾਂ ਇਸ ਤੇ ਇੱਕ ਆਰਟੀਕਲ ਲਿਖਕੇ ਆਪ ਜੀ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Although turban for Sikhs was made compulsory by Guru Gobind Singh in the 17th century, turban has been associated with the Sikh panth since the time of Guru Nanak Sahib. There is also a difference between tying the turban of a Sikh and a non-Sikh. For the common man. It is only a cloth tied on the head but Sikhs are instructed to wear dastaar *chunih kar bandhai*. Dastaar is a very important part of Sikh culture. It is special for Sikhs at weddings, Milni di rasam, on every occasion etc.We can even say That turban is a symbol of Sikh spirituality, religion and dignity.
If we write the complete history here, then the answer will be very big. If you want to know the complete history, then I will try to give you complete information by writing an article on it.