What is the difference between Adi Granth Sahib and SGGS Ji?
What is the difference between Adi Granth Sahib and SGGS Ji?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ, ਜੀ ਕੀ ਫ਼ਤਿਹ।।
ਦਾਸ ਦੀ ਸਮਝ ਅਨੁਸਾਰ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਜੋ ਗੁਰੂ ਗ੍ਰੰਥ ਸਾਹਿਬ ਸੰਪਾਦਿਤ ਕਰਕੇ ਜਿਸ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਚ ਕੀਤਾ ਸੀ, ਉਸ ਨੂੰ ਆਦਿ ਗ੍ਰੰਥ ਕਿਹਾ ਜਾਂਦਾ ਹੈ। ਦਸਵੇਂ ਗੁਰੂ ਸਰੀਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਨੋਵੇਂ ਗੁਰੂ ਸਰੀਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼ਾਮਿਲ ਕਰਕੇ, ਜਿਸ ਗ੍ਰੰਥ ਨੂੰ ਨਾਂਦੇੜ ਵਿਖੇ ਗੁਰਗੱਦੀ ਦਿੱਤੀ ਸੀ, ਉਸ ਨੂੰ ਹੁਣ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ।
ਆਦਰ ਸਹਿਤ,
ਆਪ ਦਾ ਵੀਰ
After compiling and installation (prakash) at Darbar Sahib in Amritsar it was called Aad Granth as is in Jap Ji Sahib
ਆਥਿ ਸਚੁਜੁਗਾਥਿ ਸਚੁ॥ Aad Sach Jugaadh Sach ||
Aad means “ The Primal Beginning”
After Guru Gobind Singh Ji gave Guruship to Aad Granth, then it was called Guru Granth Sahib Ji.