what can we do in Simran path?
what is Simran
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
what can we do in Simran path?
ਗੁਰੂ ਗ੍ਰੰਥ ਸਾਹਿਬ ਵਿਚ ਆਣ ਵਾਲੇ ਸ਼ਬਦ, ਨਾਮ/ਨਾਮੁ ਦਾ ਕੀ ਅਰਥ ਹੈ?
ਸ਼ਬਦ ਨਾਮੁ/ਨਾਮੁ ਗੁਰੂ ਗ੍ਰੰਥ ਸਾਹਿਬ ਵਿਚ 4500 ਤੋਂ ਵੱਧ ਵਾਰ ਆਉਂਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਇਸ ਦਾ ਅਰਥ ‘ਅਕਾਲਪੁਰਖ’ ਤੇ ‘ਅਕਾਲਪੁਰਖ ਦਾ ਨਾਮ’ ਭੀ ਹੈ? ਸੁਖਮਨੀ ਸਾਹਿਬ ਦੀ ਨੋਵੀਂ ਅਸਟਪਦੀ ਦੀ ਪੰਜਵੀਂ ਪਉੜੀ ਵਿਚ ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ:-
ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥ ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥ ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥ {ਪੰਨਾ 284}
ਪਦ ਅਰਥ = ਨਾਮ = ਅਕਾਲ ਪੁਰਖ। ਧਾਰੇ = ਟਿਕਾਏ ਹੋਏ, ਆਸਰੇ।
ਅਰਥ: ਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ, ਜਗਤ ਦੇ ਸਾਰੇ ਭਾਗ (ਹਿੱਸੇ) ਭੀ ਪ੍ਰਭੂ ਦੇ ਟਿਕਾਏ ਹੋਏ ਹਨ।
ਵੇਦ, ਪੁਰਾਣ ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ, ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤਿ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ।
ਸਾਰੇ ਅਕਾਸ਼ ਪਤਾਲ ਪ੍ਰਭੂ-ਆਸਰੇ ਹਨ, ਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ।
ਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ, ਜੀਵ ਪ੍ਰਭੂ ਵਿਚ ਜੁੜ ਕੇ ਤੇ ਉਸ ਦਾ ਨਾਮ ਕੰਨੀਂ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ।
ਜਿਸ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈ, ਹੇ ਨਾਨਕ! ਉਹ ਮਨੁੱਖ (ਮਾਇਆ ਦੇ ਅਸਰ ਤੋਂ ਪਰਲੇ) ਚਉਥੇ ਦਰਜੇ ਵਿਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ।5।
ਨੋਟ: ਲਫ਼ਜ਼ ‘ਨਾਮ’ ਦਾ ਅਰਥ “ਅਕਾਲ ਪੁਰਖ” ਹੈ, ਤੇ “ਅਕਾਲ ਪੁਰਖ ਦਾ ਨਾਮ” ਭੀ।
“ਰਜ਼ਾ/ਭਾਣੇ/ਹੁਕਮ ਵਿਚ ਰਹਿਣਾ ਸਿਫ਼ਤ ਸਲਾਹ ਕਰਨੀ ਹੈ ਤੇ ਇਹ ਹੀ ਨਾਮ ਸਿਮਰਨ ਹੈ”
ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਆਪਣੇ ਰਚਿਤ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਪੰਨਾ 9 ਤੇ ਹੇਠ ਲਿੱਖਿਆ ਨੋਟ ਦਿੱਤਾ ਹੈ:-
ਨੋਟ: ਪਉਣ ਪਾਣੀ ਬੈਸੰਤਰ ਆਦਿਕ ਅਚੇਤਨ ਪਦਾਰਥ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਹੇ ਹਨ, ਭਾਵ, ਉਸ ਦੇ ਪੈਦਾ ਕੀਤੇ ਸਾਰੇ ਤੱਤ ਭੀ ਉਸ ਦੀ ਰਜ਼ਾ ਵਿਚ ਤੁਰ ਰਹੇ ਹਨ। ਰਜ਼ਾ ਵਿਚ ਤੁਰਨਾ ਉਸ ਦੀ ਸਿਫ਼ਤਿ-ਸਾਲਾਹ ਹੀ ਕਰਨੀ ਹੈ।
ਜਪੁ ਬਾਣੀ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ:
ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥ (ਪੰਨਾ 5) ਅਰਥਾਤ ਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤਿ-ਸਾਲਾਹ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ (ਬਣ ਜਾਂਦਾ) ਹੈ (ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚੀ ਦਾਤਿ ਹੈ) । 25।
ਅੱਗੇ ਤੀਸਰੇ ਗੁਰੂ ਸਰੀਰ ਗੁਰੂ ਅਮਰਦਾਸ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 515 ਤੇ ਸੁਸ਼ੋਭਿਤ ਆਪਣੇ ਸਲੋਕ ਵਿਚ ਫੁਰਮਾਉਂਦੇ ਹਨ ਕਿ ਬਾਣੀ ਦੀ ਸਿਫ਼ਤ ਸਲਾਹ ਕਰਨਾ ਤੇ ਹੁਕਮ ਵਿਚ ਤੁਰਨਾ ਹੀ ਹਰ ਵੇਲੇ ਪ੍ਰਭੂ ਦਾ ਨਾਮ ਜਪਣਾ ਹੈ:-
ਸਲੋਕੁ ਮਃ ੩ ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥ {ਪੰਨਾ 515}
ਅਰਥ: ਜੋ ਪ੍ਰਭੂ ਆਕਾਰ-ਰਹਿਤ ਹੈ; ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ; ਜੋ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ, ਜਿਸ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ, ਉਸ ਦੀ ਸਿਫ਼ਤਿ-ਸਾਲਾਹ ਉਸੇ ਦਾ ਰੂਪ ਹੈ। ਉਸ ਦਾ ਨਾਮ ਜੀਵਾਂ ਨੂੰ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ। ਸਿਫ਼ਤਿ-ਸਾਲਾਹ ਦੀ ਦਾਤਿ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ, ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ।੧।
ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 71 ਤੇ ਗੁਰੂ ਸਾਹਿਬ ਫੁਰਮਾਉਂਦੇ ਹਨ: ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
ਇਸ ਸਾਰੀ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਰਜ਼ਾ/ਹੁਕਮ/ਭਾਣੇ ਵਿਚ ਰਹਿਣਾ ਸਿਫ਼ਤ ਸਲਾਹ ਕਰਨੀ ਹੈ ਤੇ ਇਹ ਹੀ ਨਾਮ ਸਿਮਰਨ ਹੈ।
Guru Ji explains in this Gurbani Shabd how to practice Naam Dhiyana or Japna /Simran.
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥
ਹਰਿ ਦਰਗਹ ਭਾਵਹਿ ਫਿਰਿ ਜਨਮਿ ਨ ਆਵਹਿ ਹਰਿ ਹਰਿ ਹਰਿ ਜੋਤਿ ਸਮਾਈ ॥੧॥
ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥
ਹਰਿ ਜਸੁ ਊਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ ॥ ਰਹਾਉ ॥
ਹਰਿ ਕ੍ਰਿਪਾ ਨਿਧਿ ਕੀਨੀ ਗੁਰਿ ਭਗਤਿ ਹਰਿ ਦੀਨੀ ਤਬ ਹਰਿ ਸਿਉ ਪ੍ਰੀਤਿ ਬਨਿ ਆਈ ॥
ਬਹੁ ਚਿੰਤ ਵਿਸਾਰੀ ਹਰਿ ਨਾਮੁ ਉਰਿ ਧਾਰੀ ਨਾਨਕ ਹਰਿ ਭਏ ਹੈ ਸਖਾਈ ॥੨॥੨॥੮॥ 669 Page
How to do Sewa of Guru?
ਗੁਰ ਕੀ ਸੇਵਾ ਸਬਦੁ ਵੀਚਾਰੁ ॥
ਹਉਮੈ ਮਾਰੇ ਕਰਣੀ ਸਾਰੁ ॥੭॥ 223 page
Since it’s the mind that must become a Sikh, it’s the mind that needs to be pure and truthful. The gross physical body can be washed clean of dirt, but mind cannot truly become pure or truthful by taking bath in water.
ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ 687
ਸਿਮਰਿ ਮਨਾ ਪੂਰੇ ਗੁਰ ਮੰਤਾ ॥੨॥ 184
Guru Nanak gives us a simple and practical technique for conscious transformation.
ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥ ਜਿਉ ਗੋਡਹੁ ਤਿਉ ਤੁਮੑ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥੩॥ : O brother, till your land (i.e. body), save the plants (i.e. Virtues) with the spade of and pull out the weeds (i.e. vices/Bikaar) with the spade of anger. ॥3॥ (page- 1171).
ਗੁਰ ਤੇ ਗਿਆਨੁ ਨਾਮ ਰਤਨੁ ਪਾਇਆ ॥1044
Simran is the continuous comprehension and contemplation of the highest, connecting and unifying force that enables the mind to reach the elevated and blissful state of mind.
Chanting a line from the Shabad of Gurbani is not the same as Simran, which involves repeating a mantra or a single word like Waheguru, Waheguru, Ram Ram, or other man-made names for the Creator.
Human life whole focus should be how to become “Truthful Being (Sachiara)” in life.
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ (ਮ. 1, ਪੰਨਾ 1)
How can one become truthful? And how can the wall of the veil of illusion be removed? (Mehl 1, SGGS, p 1)
After that, in the stanza’s final lines, He provides the answer- submit to the hukam. Walk-in its way.
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ (ਮ. 1, ਪੰਨਾ 1)
Nanak says: in tune yourself with the hukam (Divine Order), embedded in the human soul. (Mehl 1, SGGS, p 1)
The hukam is accordingly an all-embracing principle, the total of all divinely instituted laws, and it is a revelation of Ultimate Reality’s nature. Harmony with hukam means concern for the ecosystem, treating all beings with kindness and regard for the environment. It is knowledge of Truth that destroys ignorance, falsehood, superstition and doubt. Sabd in Sri Guru Granth Sahib means Truth, God, Guru’s teachings and Knowledge. So it is the knowledge of Truth (God) that is needed to understand hukam (Cosmic Law). An individual, who understands the hukam and conducts himself/herself accordingly, is a sachiara. Elaborating on the attributes of a sachiara (truthful being), Guru Nanak Dev proclaims:
ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ ॥ (ਮ. 1, ਪੰਨਾ 937)
The truthful ones imbibe the Truthfulness and the precious love of God (Naam) in their life. (Mehl 1, SGGS, p 937)
Guru Nanak asserts that by leading a truthful way of life, a sachiara attains a state of tranquillity.
ਸੋ ਜਨੁ ਸਾਚਾ ਜਿ ਹਉਮੈ ਮਾਰੈ ॥ ਗੁਰ ਕੈ ਸਬਦਿ ਪੰਚ ਸੰਘਾਰੈ ॥ (ਮ. 3, ਪੰਨਾ 230)
Those beings are true, who conquer their ego. Following Guru’s teachings (Sabd), they defeat the five thieves (lust, anger, greed, attachment, ego). (Mehl 3, SGGS, p 230)
How to be a Sachiara?
When you try to become Sachiara by this you’re are doing Naam Simran by using Guru-Giyan, Bibek Budh ( Discerning Intellect, logic), Using Divine-VIrtues in your life.
It’s the Mind that Needs to Become a Sikh.
Living a truthful life doesn’t mean turning away from society. Nanakian philosophy, or Gurmat, firmly rejects life-denying ideas and instead champions the householder’s path as the best way to realize the Ultimate Truth while making a positive impact on the community.
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ (ਮ. 5, ਪੰਨਾ 522)
One could attain liberation (from worldly entanglements) while enjoying life (laughing, playing, eating good food and wearing the right clothes). (Mehl 5, SGGS, p 522).
Guru Nanak teaches that living a truthful life comes from practicing self-discipline, showing kindness, and keeping the mind pure through reflection on the Word (sabd).
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥ (ਮ. 1, ਪੰਨਾ 91)
Let Truth be your self-discipline, good deeds be your intent, and contemplation be your cleansing bath. (Mehl 1, SGGS, p 91)
Guru Nanak teaches the practical Spirituality in a natural form that is not bound by time, place, posture, position, special breathing techniques, traditional methods of meditation/Simran/Naam Jap, renunciation or being Udasi, robotic reading/reciting a collection of hymns or some names, pre-1469 religious traditions and beliefs etc.
It is simply living Virtuous life in conformance/harmony with the divine Hukam — Cosmic System-Rule-Law of Nature with which the Kudrat functions (ਕੁਦਰਤੀ ਨਿਯਮ).
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ : Everything is within Hukam, none is exempt from Hukam. Nanak, if one Realizes he/she is to obey Hukam, then one does not talk in ego — one does not boast of being outside/beyond/exempt of Hukam, or does not talk arrogantly and do things in own will or Manmukhta…). ॥2॥ (sggs 1).
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ : By complying with Hukam, one becomes fit to realize God’s Presence within. (sggs 471).
Thus, Guru Nanak teaches meditation/Simrsn/Naam Jap that is practical, permanent, constant and continuous. It cleans the Conscience (Surt-ਸੁਰਤ) ridden with ignorance, hypocrisy or Pakhand, unvirtuous lifestyle (vices/Bikaar), superstitions, doubts etc. Let’s ask the Guru Shabad about Simran:
ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ : Listen to the Divine Naam with ears, confirm it with the tongue, and remember/focus mind on the Creator. The Creator is all-powerful, the Cause of causes; without Him, there is nothing at all. ||3|| (sggs 611).
ਗੁਰ ਉਪਦੇਸਿ ਜਪੀਐ ਮਨਿ ਸਾਚਾ ॥ ਗੁਰ ਉਪਦੇਸਿ ਰਾਮ ਰੰਗਿ ਰਾਚਾ ॥ ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥੧੨॥ : By internalizing the Guru’s teachings (Shabad Upadesh), Realize the Creator within the mind. By internalizing the Guru’s teachings, the mind remains imbued with the love of the Creator. By internalizing the Guru’s teachings, all the Mayaic bonds are broken, doubt and the emotional worldly attachments are burnt down. ||12|| (sggs 1077).
ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥ ਨਾਮੁ ਜਪੀ ਨਾਮੋ ਸੁਖ ਸਾਰੁ ॥੧॥ : My mind and body love the Divine Naam as support/mainstay for life. I Internalize Naam, the practice of Naam brings sublime Sukh. ||1||(sggs 366).
Having said that, in a nutshell, meditation/Simrsn/Naam Japnaa as envisaged by the Guru Shabad (SGGS) is to:
search ‘Sach‘ (ਸੱਚ, Truth: the Creator),
unite with ‘Sach‘, Here and Now,
constantly live in remembrance of ‘Sach‘,
live daily life of Divine Virtues,
live in conformance with Divine Hukam,
become ‘Sachiaaraa‘ (ਸਚਿਆਰਾ),
become Enlightened or Gurmukh (Guru Shabad-Oriented),
live Truthfully,
As a direct corollary of the above, arises the concept of Universal Dharma of Virtues that does not pertain to any particular group of people, particular sect or cult, particular tome or location, particular time or person but can be practiced by the entire humanity at all times to live a Divine Life.
ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ ਚਲਤ ਹਰੇ ਹਰਿ ਗਾਈਐ ॥੧॥ : While standing up, and sitting down, and even while asleep, be tuned with God. Walking on the Way of life, moment-to-moment live by Godly Virtues. (sggs 386).
ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥੧॥ : While traversing the whole life, remember the Creator (Virtues) – live an entire life of divine Virtues. ||1|| (sggs 101).
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ : Do all the work using your hands and feet, and connect your mind with the ‘Niranjan‘ (Maya-free Rabb). ||213|| (sggs 1376).
Guru Ji explains in this Gurbani Shabd how to practice Naam Dhiyana or Japna /Simran.
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥ sggs Page 669
How to do Sewa of Guru?
ਗੁਰ ਕੀ ਸੇਵਾ ਸਬਦੁ ਵੀਚਾਰੁ ॥
ਹਉਮੈ ਮਾਰੇ ਕਰਣੀ ਸਾਰੁ ॥੭॥ 223 page
However, meditation/Simran/Naam Jap is not be understood as mere siting down in a peculiar posture staring at the sky with half closed eyes, praying, submission to some scriptural or human authority etc. Further, it is NOT as silent or loud repetition of some Mantra, phrase, words etc. (e.g. repeating ‘Waheguru, Waheguru‘ etc.).
According to the SGGS, that’s all Pakhand and Bhed Chaal. Therefore, it cannot be called Gurmat’s meditation/Simran/Naam Jap, and thus logically rejected by Guru Nanak in no uncertain terms.
ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ : (Cheats, ਪਖੰਡੀ) Close their eyes and hold their nostrils (they do such trickery only) to dupe the world. ||1||Pause|| (sggs 662).
ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧॥ ਕਾਹੇ ਕਉ ਕੀਜੈ ਧਿਆਨੁ ਜਪੰਨਾ ॥ ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ ॥ : The heron (standing in the water) appears to be meditating, but it is concentrating on the water (to catch a fish). ||1|| Why do you practice Jap, when your mind is not pure? ||1||Pause|| (sggs 485).
Clearly, the Gurbani’s ‘Simran’, ‘Jap’, ‘Dhiaan’ are NOT to be understood in traditions of the Yogmat (ਜੋਗਮਤ), Vedas or the self-serving clergy clique (ਪੁਜਾਰੀ ਲਾਣਾਂ), because:
What’s the use of such meditation/Simran/Naam Jap if it does not bring about shift or change in one’s thinking (Soch – ਸੋਚ), conduct, actions…?
What’s the use of such it if it does not bring about clear understanding of the Gurmat Way of life?
What’s the use of such meditation/Simran/Naam Jap if the Gurmat does not become part of one’s very being in daily life (i.e. live by the Wisdom or Virtues of the Gurbani – Gurmukh Mindset-Enlightenment)?
What’s the use of it if it does not bring about a transmutation of the deluded mind, or if one’s whole being does not get transmuted into Gurmukh-hood (Enlightened state of the mind? After all, it’s the mind that needs become the Sikh!
What’s the use of such meditation/Simran/Naam Japif it does not free one from doubts, vices/Bikaar or Maya (lust, anger, greed, etc.) without the division between thinker, thought, and thinking, or without the division between meditator, meditation, and the object of meditation?
What’s the use of it if a genuine spiritual tingle is not produced? In other words, what is the use of such meditation if the Gurbani’s Upadesh (Teaching, Giyan-Wisdom…) does not get assimilated in the consciousness; or if an uninterrupted flow of the Gurbani’s Wisdom does not get directed towards Higher Awareness or one’s Mool (Source, Gobind, Hari, Raam, Allah, Jot Saroop or Original Nature etc.) within, without the open expression through the extrovert senses?
The Gurbani provides us a clear and straight forward description of many terms, including Dhiaan Simran, Jap, Tap, Aaraadhanaa, Naam, and so on.
ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥: (I) heed to the Gur-Shabad, within. (sggs 1154).
ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ : With (each) breath, remember ‘Gobind‘ (Mool…). (So that) worry within (your) mind be erased (sggs 295).
ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥ : O my mind! Simran is to remember the Divine Naam. With this the Guru’s lovely Direction (Spiritual Wisdom, Advice, Guide, Message etc.) resides in the heart (i.e. within the mind). ॥1॥ (sggs 803).
Thus, in a nutshell, as per the Gurmat, bringing the Enlightening Spiritual Message contained within the Guru SHABAD into one’s mind is meditation/Simran/Naam Jap!
JAP (‘॥ ਜਪੁ ॥’) as envisaged by the SGGS is a process of Realization — listening to the Gurbani (with complete involvement of the mind), Knowing or Understanding, Believing or Accepting, Internalizing (i.e. BECOMING the Gurbani – ‘ਗੁਰਬਾਣੀ ਬਣੀਐ–Gurbani Baneeai‘ – ਗੁਰਬਾਣੀ ਪ੍ਰਵਾਨ ਹੋ ਗਈ ਜਾਂ ਘਰ ਕਰ ਗਈ …), then Emulating or applying it in daily life when transacting with the outside world of objects, emotions, and thoughts.
ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੫॥੨॥੪॥ : This Shabad (Upadesh, Giyan or Wisdom of the Gurbani) is the essence of all Jap and Tap (i.e. understanding/internalizing the Enlightening Spiritual Message contained within the Shabad and live one’s life within the confines of this (‘ਹੁਕਮਿ ਰਜਾਈ ਚਲਣਾ‘) is real Jap and Tap). ||5||2||4|| (sggs 661).
ਹਿਰਦੈ ਸਚੁ ਏਹ ਕਰਣੀ ਸਾਰੁ ॥ ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥ : Realize the Creator within the Heart, make this your sole aim. Otherwise all else is falsity (Pakhand) and the worship of falsity as such. ||6|| (sggs 1343).
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥: Those who diligently and arduously Realized Naam (Spiritual Giyan, Wisdom, divine Virtues), they realize God (become ‘Sachiaaraa-ਸਚਿਆਰਾ’ in their spiritual Journey). Nanak, they both liberate themselves and those who tread with them as well (from the primary affliction of Koorh-ਕੂੜ). ॥1॥ (sggs 8).
Similarly ‘Tap‘ as envisaged by the SGGS is to put efforts to know or understand the Guru’s Wisdom (Giyan)!
ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥ : O Daas Rvidass! (by removing ignorance) dispelling your doubt, and acting on the Gur-Giyan-Wisdom is the Tap of Tap. (sggs 486).
Also, as envisaged by the Gurbani, the purpose of meditation/Simran/Naam Jap is not to become somebody, but to become humble, to know onself etc. Because according to the Gurbani, humility is the Essence of all Virtues (‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥’). To put it otherwise, as envisaged by the Gurbani, one’s daily life has to become meditation/Simran/Naam Jap (the Gurmukh Mindset – Enlightened or ਗਿਆਨਵਾਨ)!
ਆਰਾਧਉ ਤੁਝਹਿ ਸੁਆਮੀ ਅਪਨੇ ॥ ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥ : O my Suaamee (Mool, Hari, Gobind, Raam, Allah…)! I only engage in Your Aaraadhanaa. Standing up and sitting down, while sleeping and awake (i.e., continually – ਸਦਾ), with each and every breath, I remain engaged in Hari’s Jap. ||1||Pause|| sggs 1298).
Clearly, the connection of each breath is with the mind! For example, when the mind is linked to its Jot Saroop (Original or True Nature…), it will invariably be in the mode of positive thinking, positive energy, positive actions, etc. However, to the contrary, if the mind is disconnected from its Jot Saroop (Original Nature), it will certainly be in the mode of negative thinking, negative energy, negative actions laced with lust, anger, greed, attachment, and pride, etc.).
Simran starts from Conscience (ਸੁਰਤ-Surt) that has Awakened to the enlightening spiritual Message contained within the Guru Shabad (‘ਮਤਿ ਉਚੀ’. This Simran keeps one Aware of his/her mind moment by moment. When such Simran starts, it keeps going without any external support. Guru Nanak says:
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ : The SHABAD is my GURU (i.e. the Source of my Enlightenment), and my conscience (Surat, mind) is the disciple (of this SHABAD GURU (i.e. I adherer to the Instructions contained within the Shabad). (sggs 943).
That said, the Gurmat meditation/Simran/Naam Japnaa is a dissection of oneself by oneself. Using one’s own mind, one must dissect own mind, going deep within the layers and depth of it.
ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ ॥ : All (Mayaic) intellect (ਸਾਰੀਆਂ ਹੀ ਸਿਆਣਪਾਂ) are unavailing (useless, futile…); only the Essence of Spiritual Wisdom lasts (remains…). ||4|| (sggs 1413).
ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥ : O GurSikhs! Listen to the Upadesh (Giyan or Spiritual Wisdom of the Gur-Shabad). This alone is the true purpose of life. (sggs 963).
ਸਿੱਖੀ ਸਿਧਾਂਤ ਹੈ ਕੀ?
ਪ੍ਰੋਫੈਸਰ ਸਾਹਿਬ ਸਿੰਘ ਜੀ ਅਨੁਸਾਰ ਪੂਰਾ ਗੁਰੂ ਗ੍ਰੰਥ ਸਾਹਿਬ ਜਪੁ ਬਾਣੀ ਦੀ ਪਹਿਲੀ ਪਉੜੀ ਦੀ ਹੇਠ ਲਿੱਖੀਆਂ ਦੋ ਪੰਕਤੀਆਂ ਦੀ ਵਿਆਖਿਆ ਹੈ:-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥ (ਪੰਨਾ ੧)
ਇਸ ਲਈ ਹਰ ਸਿੱਖ ਨੂੰ ਇਹ ਹੀ ਪ੍ਰੇਰਣਾ ਲੈਣੀ ਹੈ ਕਿ ਉਹ ਸਚਿਆਰ (Righteous/Virtuous – ਗੁਰਮੁਖ) ਬਣੇ ਅਤੇ ਹੁਕਮ ਵਿਚ ਰਹਿਣਾ ਸਿਖੇ।
ਸਚਿਆਰ ਬਣਨ ਲਈ ਉਸ ਨੂੰ ਆਪਣੇ ਕਰਮ ਸੁਧਾਰਨੇ ਪੈਣਗੇ ਅਰਥਾਤ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਉੱਦਮ ਕਰਨਾ ਪਵੇਗਾ ਤਾਂ ਜੋ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਸਕੇ ਅਤੇ ਆਤਮਿਕ ਅਡੋਲਤਾ (Spiritual equipoise) ਤੇ ਆਤਮਿਕ ਆਨੰਦ (Spiritual bliss) ਦੀ ਅਵਸਥਾ ਵਿਚ ਪਹੁੰਚ ਸਕੇ ਜਿਥੇ ਦੁੱਖ ਤੇ ਸੁੱਖ ਵਿਚ ਕੋਈ ਫ਼ਰਕ ਨਹੀਂ ਰਹਿ ਜਾਵੇਗਾ ਅਰਥਾਤ ਸਿੱਖ ਹੁਕਮ ਵਿਚ ਰਹਿਣ ਦੇ ਯੋਗ ਹੋ ਸਕੇਗਾ। ਆਖ਼ਰੀ ਮੰਜ਼ਿਲ ਇਸੇ ਜੀਵਨ ਵਿਚ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੈ।
ਵਿਚਾਰ ਕਰਨ ਦੀ ਲੋੜ ਇਹ ਹੈ ਕਿ ਕੀ ਸਿਰਫ਼ ਥਿਊਰੀ ਪੜ੍ਹਨ/ਪੜ੍ਹਾਉਣ ਨਾਲ ਇਸ ਅਵਸਥਾ ਵਿਚ ਪਹੁੰਚਿਆ ਜਾ ਸਕਦਾ ਹੈ ਜਾਂ ਪ੍ਰੈਕਟਿਕਲ ਕਰਨਾ ਅਰਥਾਤ ਆਪਣੇ ਜੀਵਨ ਨੂੰ ਵੀ ਸੁਧਾਰਨਾ ਪਵੇਗਾ? ਦਾਸ ਦੀ ਸਮਝ ਅਨੁਸਾਰ ਇਹ ਤੁਹਾਡੇ ਦੁਆਰਾ ਦਿੱਤੀ ਬਹੁਤ ਸੁੰਦਰ ਵਿਚਾਰ ਦਾ ਸਾਰ ਹੈ।
According to Gurmat Simran is not any ritual recitation, but to remember {Hukam and qualities of Akal Purkh} with the help of mind. The The easiest way of meditation according to Gurmat is to recite listen understand and follow Gurbani written in Guru Granth Sahib.
ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ Jap – 2
None of the physical techniques related to body posture are accepted. Nor the repeated recitation of any word or sentence is acceptable according to Gurmat. We have to understand the Hukam and qualities of Akal Purkh with the help of Gurbani. None of the chanting is going to help in any manner. We have to understand the Hukam of Akal Purkh and learn the way of life with the help of Gurbani written in Guru Granth Sahib. Then only we can reduce the number of our enemies {within and outside} and have a comfortable sleep.
ਜਿਸ ਮਨੁੱਖ ਨੂੰ ਅਕਾਲ ਪੁਰਖੁ ਦੇ ਹੁਕਮੁ ਦੀ ਸਮਝ ਨਹੀਂ ਪੈਂਦੀ, ਉਹ ਮਨੁੱਖ ਬਹੁਤ ਕਲਪਦਾ ਰਹਿੰਦਾ ਹੈ। ਉਸ ਦੇ ਮਨ ਵਿਚ ਚਿੰਤਾ ਲਗੀ ਰਹਿੰਦੀ ਹੈ, ਉਹ ਸੁਖ ਦੀ ਨੀਂਦ ਨਹੀਂ ਸੌਂ ਸਕਦਾ, ਭਾਵ, ਉਸ ਨੂੰ ਕਦੇ ਸ਼ਾਂਤੀ ਨਹੀਂ ਮਿਲਦੀ। ਜੇ ਕਰ ਜੀਵ ਇਸਤ੍ਰੀ ਆਪਣੇ ਖਸਮ ਅਕਾਲ ਪੁਰਖੁ ਦੇ ਭਾਣੇ ਵਿਚ ਰਹਿੰਦੀ ਹੈ, ਤਾਂ ਅਕਾਲ ਪੁਰਖੁ ਦੇ ਦਰਗਾਹ ਵਿਚ ਤੇ ਇਸ ਸੰਸਾਰ ਵਿਚ ਉਸ ਦੀ ਸੋਭਾ ਹੁੰਦੀ ਹੈ, ਅਕਾਲ ਪੁਰਖੁ ਦੀ ਹਜ਼ੂਰੀ ਵਿਚ ਉਸ ਨੂੰ ਆਦਰ ਸਤਿਕਾਰ ਮਿਲਦਾ ਹੈ। ਪਰੰਤੂ, ਹੇ ਨਾਨਕ! ਜੇ ਕਰ ਅਕਾਲ ਪੁਰਖੁ ਆਪਣੀ ਮਿਹਰ ਕਰੇ ਤਾਂ ਹੀ ਭਾਣਾ ਮੰਨਣ ਵਾਲੀ ਇਹ ਸਮਝ ਮਿਲਦੀ ਹੈ, ਤੇ ਗੁਰੂ ਦੀ ਕਿਰਪਾ ਦੁਆਰਾ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਵਿਚ ਜੀਵ ਲੀਨ ਹੋ ਸਕਦੇ ਹਾਂ।
The person, who does not understand the Hukam of Akal Purakh, remains away from the facts of life. Anxiety remains in his mind, so he cannot sleep peacefully. He never gets peace of mind. If a person abides the Will of her Husband Akal Purakh, then he/she is glorified in the Court of Akal Purakh. But, O Nanak! A person understands about obeying Hukam only if Akal Purakh bestows His Grace. One can understand about the facts of life only with the grace and guidance of the Shabad Guru and can get himself absorbed in the ever abiding Akal Purakh.
ਸਲੋਕ ਮਃ ੩ ॥ ਹੁਕਮੁ ਨ ਜਾਣੈ ਬਹੁਤਾ ਰੋਵੈ ॥ ਅੰਦਰਿ ਧੋਖਾ ਨੀਦ ਨ ਸੋਵੈ ॥ ਜੇ ਧਨ ਖਸਮੈ ਚਲੈ ਰਜਾਈ ॥ ਦਰਿ ਘਰਿ ਸੋਭਾ ਮਹਲਿ ਬੁਲਾਈ ॥ ਨਾਨਕ ਕਰਮੀ ਇਹ ਮਤਿ ਪਾਈ ॥ ਗੁਰ ਪਰਸਾਦੀ ਸਚਿ ਸਮਾਈ ॥੧॥ {੮੫}
ਅਕਾਲ ਪੁਰਖੁ ਪਤੀ ਨਾਲ ਪ੍ਰੇਮ ਪਾਉਂਣ ਨਾਲ ਹੀ ਸੁਖ ਦੀ ਨੀਦ ਆ ਸਕਦੀ ਹੈ ਤੇ ਮਾਨਸਿਕ ਤਨਾਵ ਦੂਰ ਹੋ ਸਕਦਾ ਹੈ। ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣਾ ਹੈ, ਤੇ ਅਕਾਲ ਪੁਰਖੁ ਦੇ ਭਾਣੇ ਵਿਚ ਰਹਿਣਾ ਹੈ
One can have a sound sleep and get rid of mental stresses by having love with Akal Purakh. Hence, we have to understand the Hukam of Akal Purakh with the help of Shabad Guru and live according to the Will of Akal Purakh.
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਜੇਹੜੀ ਜੀਵ ਇਸਤ੍ਰੀ ਮਾਇਆ ਦੇ ਪਿਆਰ ਵਿਚ ਮਸਤ ਰਹਿੰਦੀ ਹੈ, ਉਹ ਮੁਸ਼ਕਲਾਂ ਵਿਚ ਫਸੀ ਰਹਿੰਦੀ ਹੈ। ਗੁਰੂ ਦੀ ਸਰਨ ਵਿਚ ਆਉਂਣ ਤੋਂ ਬਿਨਾ ਉਸ ਨੂੰ ਆਤਮਕ ਸ਼ਾਂਤੀ ਨਸੀਬ ਨਹੀਂ ਹੁੰਦੀ, ਤੇ ਉਸ ਦੇ ਜੀਵਨ ਦੀ ਰਾਤ ਦੁਖਾਂ ਵਿਚ ਹੀ ਗੁਜ਼ਰਦੀ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਅਕਾਲ ਪੁਰਖੁ ਪਤੀ ਨਹੀਂ ਮਿਲ ਸਕਦਾ ਤੇ ਜੇਹੜਾ ਮਨੁੱਖ ਗੁਰੂ ਦੇ ਸ਼ਬਦ ਤੋਂ ਵਾਂਜਿਆ ਰਹਿੰਦਾ ਹੈ, ਉਹ ਆਪਣਾ ਮਨੁੱਖਾ ਜਨਮ ਅਜਾਈ ਗਵਾ ਲੈਂਦਾ ਹੈ।
The person who remains intoxicated with the love of Maya leads his life with anxiety and unhappiness. Without coming to the Guru’s sanctuary, he does not get peace of mind, and his life passes in a misery. Akal Purakh cannot be found without the Shabad Guru and a person who is deprived of the Shabad Guru loses his human birth in vain.
ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ ॥ ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ ॥੨॥ {੩੧,੩੨}
ਜਿਸ ਮਨੁੱਖ ਦੇ ਅੰਦਰ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਆ ਕੇ ਵੱਸ ਗਈ, ਉਸ ਮਨੁੱਖ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ।
The human being, within whom the Bani about the qualities of Akal Purakh got settled and developed, got rid of all his worries.
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ {੬੨੭-੬੨੮}
Please visit this website to get more information about research on Gurbani.
https://gurmat-research.com/