Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Question of the day
      • Previous questions
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Question of the day
      • Previous questions
    • Principles of Sikhism
    • Poems
    • Download Our App
Home/ Questions/Q 233746
Next
In Process

Sikh Wisdom Latest Questions

Asked: December 22, 20232023-12-22T20:58:14+00:00 2023-12-22T20:58:14+00:00In: Gurbani

What is a 'Sampat Paath,' and does it align with Gurmat teachings?

AJUNI KAUR
AJUNI KAUR
What is a 'Sampat Paath,' and does it align with Gurmat teachings?
2
  • 1
  • 1
  • 2 2 Answers
  • 0 Followers
  • 1
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    2 Answers

    • Voted
    • Oldest
    • Recent
    1. ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ
      2023-12-22T22:41:30+00:00Added an answer on December 22, 2023 at 10:41 pm
      This answer was edited.

      ਸਤਿਕਾਰ ਯੋਗ ਅਜੂਨੀ ਕੌਰ ਜੀ,

      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

      ਸੰਪਟ ਪਾਠ ਬਾਰੇ ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਹਿੰਦੂ ਪਰੰਪਰਾ ਅਨੁਸਾਰ ਜੇ ਕੋਈ ਮੰਤਰ ਕਿਸੇ ਰਹੱਸਵਾਦੀ ਸ਼ਬਦ ਜਾਂ ਮੰਤਰ ਦੇ ਆਦਿ ਤੇ ਅੰਤ ਵਿਚ ਹੋਵੇ ਤਾਂ ਉਸ ਨੂੰ ਸੰਪਟ ਮੰਤਰ ਕਿਹਾ ਜਾਂਦਾ ਹੈ। ਸੰਪਟ ਦਾ ਸ਼ਾਬਦਿਕ ਅਰਥ ਉਹ ਡੱਬਾ ਜਾਂ ਸੰਦੂਕ ਹੈ ਜਿਸ ਵਿਚ ਸ਼ਰਧਾ ਵਾਨ ਹਿੰਦੂ ਆਪਣੀਆਂ ਦੇਵ-ਮੂਰਤੀਆਂ ਜਾਂ ਠਾਕਰਾਂ ਨੂੰ ਰੱਖਦੇ ਹਨ।

      ਸੰਪਟ ਪਾਠ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਜਾਂ ਨਿਰੰਤਰ ਪਾਠ ਕਰਨ ਦੀ ਖਾਸ ਵਿਧੀ ਹੈ, ਜਿਸ ਵਿਚ ਪਾਠ ਕਰਦੇ ਸਮੇਂ, ਹਰੇਕ ਪੂਰਨ ਸ਼ਬਦ ਉਪਰੰਤ ਇਕ ਸ਼ਬਦ ਜਾਂ ਸਲੋਕ (ਜੋ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਆਪਣੇ ਆਪ ਚੁਣਿਆ ਜਾਂ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ), ਸੰਪਟ ਪਾਠ ਦੇ ਪ੍ਰਾਰੰਭ ਤੋਂ ਸਮਾਪਤੀ ਤਕ ਉਚਾਰਿਆ ਜਾਂਦਾ ਹੈ। ਇਹ ਪਾਠ ਇਕ ਪਰਦੇ ਵਾਲੇ ਕਮਰੇ ਵਿਚ ਕੀਤਾ ਜਾਂਦਾ ਹੈ ਤਾਂ ਕਿ ਪਾਠੀ ਦੀ ਅਵਾਜ਼ ਕਮਰੇ ਦੇ ਬਾਹਰ ਤਾਂ ਸੁਣੀ ਜਾਂ ਸਕੇ ਪਰ ਪਾਠੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਹਰ ਬੈਠੀ ਸੰਗਤ ਦੇ ਸਾਹਮਣੇ ਨਾ ਹੋਣ। ਸੰਪਟ ਪਾਠ ਪੂਰਾ ਕਰਨ ਵਿਚ ਅਖੰਡ ਪਾਠ ਤੋਂ ਦੋ ਗੁਣਾਂ ਜਾਂ ਇਸ ਤੋਂ ਵੀ ਕੁਝ ਵੱਧ ਸਮਾਂ ਲਗਦਾ ਹੈ।

      ਸਿੱਖ ਧਰਮ ਵਿਸ਼ਵ ਕੋਸ਼ ਵਿਚ ਦਰਜ ਪ੍ਰੀਭਾਸ਼ਾ ਅਨੁਸਾਰ ਪੁਜਾਰੀ, ਸ਼ਰਧਾਲੂਆਂ ਦੀ ਮੰਗ ਜਾਂ ਲੋੜ ਮੁਤਾਬਕ, ਕੁਝ ਖਾਸ ਪੰਗਤੀਆਂ ਦੀ ਚੋਣ ਕਰਕੇ, ਪਾਠ ਦੇ ਨਾਲ-ਨਾਲ ਹਰ ਸ਼ਬਦ ਤੋਂ ਪਿਛੋਂ, ਉਨ੍ਹਾਂ ਪੰਗਤੀਆਂ ਦਾ ਪਾਠ ਕਰਦੇ ਹਨ। ਫਰਜ਼ ਕਰੋ ਕਿਸੇ ਨੇ ਸਰੀਰਕ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸੰਪਟ ਪਾਠ ਕਰਵਾਉਣਾ ਹੈ ਤਾਂ, “ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ” ਪੰਗਤੀ ਦਾ ਸੰਪਟ ਵੀ ਲਾਇਆ ਜਾ ਸਕਦਾ ਹੈ।

      ਸਪੱਸ਼ਟ ਹੈ ਕਿ ਸੰਪਟ ਪਾਠ, ਡੇਰੇਦਾਰ ਬਾਬਿਆਂ ਵੱਲੋਂ, ਬਾਣੀ ਲਿਖਣ ਦੀ ਜੋ ਤਰਤੀਬ ਗੁਰੂ ਸਾਹਿਬ ਨੇ ਵਰਤੀ ਸੀ, ਦੀ ਨਿਰੋਲ ਉਲੰਘਣਾ ਹੈ ਤੇ ਗੁਰਮਤਿ ਨਾਂਹ ਹੋ ਕੇ ਨਿਰੋਲ ਮਨਮੱਤ ਹੈ।

      ਸਿੱਖ ਰਹਿਤ ਮਰਿਆਦਾ (https://sgpc.net/?page_id=653) ਵਿਚ ਅਖੰਡ ਪਾਠ ਦੇ ਸਿਰਲੇਖ ਹੇਠ ਇਹ ਸਪੱਸ਼ਟ ਤੌਰ ਤੇ ਦਰਜ ਹੈ ਕਿ “ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ ਜਾਂ ਨਾਲ-ਨਾਲ ਜਾਂ ਵਿੱਚ-ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ”। ਇਥੇ ਨਾਲ-ਨਾਲ ਤੋਂ ਭਾਵ ਕਿ ਅਖੰਡ ਪਾਠ ਵੇਲੇ, ਜਪੁਜੀ ਸਾਹਿਬ ਜਾਂ ਕਿਸੇ ਹੋਰ ਬਾਣੀ ਦਾ ਪਾਠ ਕਰਨਾ ਅਤੇ ਵਿੱਚ-ਵਿੱਚ ਤੋਂ ਭਾਵ ਹੈ ਕਿ ਕਿਸੇ ਖਾਸ ਸ਼ਬਦ ਜਾਂ ਪੰਗਤੀਆਂ ਦਾ ਪਾਠ ਕਰਨਾ ਭਾਵ ਸੰਪਟ ਲਾਉਣਾ, ਮਨਮੱਤ ਹੈ।

      ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ।‌ ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।

      ਆਦਰ ਸਹਿਤ,

      ਆਪ ਦਾ ਵੀਰ

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
    2. sarbjitsingh
      sarbjitsingh Scholar
      2023-12-23T23:47:16+00:00Added an answer on December 23, 2023 at 11:47 pm

      There is no mention of any Sehaj Paath or Akhand Paath or Sampat in Guru Granth Sahib. These all have been started later on so as to confuse the public and extract money from them. As is being heard earlier there was no limit of finishing the Paath in a specified time. Then later on the Akand Paath used to be completed in 3 days. Now it has got reduced to 2 days or even less. The Sehaj Paath is now being completed in 7 days. These are our own framed rules which are not approved by Gurmat.
      ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ Jap {2}
      We have to sing the praises of Akal Purkh, listen them and have love in our heart. We should not do ritual recitation, but should have full understanding and involvement. Singing is a slow process with complete involvement. Listening needs full attention. Love is possible if we develop our relation with Akal Purkh with the help of Gurbani written in Guru Granth Sahib.
      Gurbani teaches us to study understand and research on Guru Granth Sahib, so that we can become Sachyaar by understanding the Hukam of Akal Purkh.
      There is no specific Paath whose ritual recitation can help us. However, if we study Gurbani in depth and try to apply that in our practical life. Then any Shabad from Guru Granth Sahib can lead us to the proper direction and can help us for prosperity in terms of wealth and internal happiness?

      ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥ ਮਨ ਰੇ, ਨਾਮੁ ਜਪਹੁ ਸੁਖੁ ਹੋਇ ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ਰਹਾਉ॥ {੬੭}
      ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਰਵਾਇਤਾ ਕਰਦੇ ਰਹਿੰਦੇ ਹਨ, ਤੇ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਸਤਿਗੁਰੂ ਦੀ ਬਾਣੀ ਇਸ ਜਗਤ ਵਿਚ ਜੀਵਨ ਦੇ ਰਸਤੇ ਲਈ ਚਾਨਣ ਦਾ ਕੰਮ ਕਰਦੀ ਹੈ। ਇਹ ਬਾਣੀ ਅਕਾਲ ਪੁਰਖੁ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿਚ ਆ ਵੱਸਦੀ ਹੈ। ਅਕਾਲ ਪੁਰਖੁ ਦਾ ਨਾਮ ਜਪਣ ਨਾਲ ਹੀ ਆਤਮਕ ਆਨੰਦ ਮਿਲਦਾ ਹੈ। ਪੂਰੇ ਗੁਰੂ ਦੀ ਸਰਨ ਪਿਆਂ, ਗੁਰੂ ਦੇ ਸ਼ਬਦ ਦੁਆਰਾ ਸਿਫਤ ਸਾਲਾਹ ਕਰਨ ਨਾਲ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਸਕਦਾ ਹੈ, ਤੇ ਮਨੁੱਖ ਨੂੰ ਉਹ ਅਕਾਲ ਪੁਰਖੁ ਮਿਲ ਸਕਦਾ ਹੈ।
      The human beings who follow their mind and keep on performing the rituals, remain entangled with Maya. SatGuru’s Bani acts as a light for the path of life in this world. This Bani comes to abide in the mind of a human being only by the grace of Akal Purkh. Spiritual bliss is obtained only by understanding the Naam of Akal Purkh with the help of Gurbani. By taking refuge in the entire Guru, by praising the Guru’s word, one can remain in spiritual equilibrium, and one can have closeness with the Akal Purkh.

      ਗੁਰਮਤਿ ਦੀ ਖੋਜ ਸਬੰਧੀ ਹੋਰ ਵਿਸ਼ਿਆਂ ਤੇ ਜਾਣਕਾਰੀ ਹਾਸਲ ਕਰਨ ਲਈ ਕਿਰਪਾ ਕਰਕੇ ਇਸ ਲਿੰਕ ਤੇ ਕਲਿਕ ਕਰੋ ਜੀ
      Please visit this website to get more information about research on Gurbani.
      https://gurmat-research.com/

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer For your convenience, the meanings of the Shabad are given… March 6, 2026 at 12:23 am
    • Ramneet
      Ramneet added an answer Yes, Sikhs can eat meat. Both plants and animals are… March 5, 2026 at 7:31 pm
    • Millu
      Millu added an answer hi respected what do uh mean by this shabad will… March 5, 2026 at 4:22 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸਤਿਕਾਰ ਯੋਗ ਵੀਰ ਜੀ/ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ… March 5, 2026 at 3:27 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੭ ਮਹਲਾ ੫… March 5, 2026 at 5:25 am

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2024 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up