How to be mukt
what is real mukti ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
How to be mukt
Respected jio
You have asked about salvation. Different religious leaders have expressed their views about salvation. But we have to take every direction of our life from Gurbani. According to Gurbani, a human being has to live a comfortable life, free from vices and understanding the laws of nature. To become a human being full of virtues. Gurbani is about Jivan Mukti.
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ।।(93)
In all these Shabads Bhagat Beni Ji explains what salvation you are talking about after death if the living cannot be free from vices while you are alive.
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।।(522)
Meaning that while doing all the work of life one should stay away from lusts in the world. This is the real salvation.
So Gurbani hukums us to live free from vices. Living a sehaj life while living in this life, a life free from drugs, a life free from jealousy, a life free from all kinds of vices is the real salvation. So let us read Gurbani ourselves, understand it and live our life according to those holy rules so that we can achieve salvation while we are still alive. There is no salvation after death but salvation of life.
ਆਪ ਜੀ ਨੇ ਮੁਕਤੀ ਬਾਰੇ ਪੁੱਛਿਆ ਹੈ।ਮੁਕਤੀ ਬਾਰੇ ਅਲੱਗ ਅਲੱਗ ਧਰਮ ਮੁਖੀਆਂ ਨੇ ਆਪਣੇ ਆਪਣੇ ਵੀਚਾਰ ਦੱਸੇ ਹਨ। ਪਰ ਅਸੀਂ ਆਪਣੀ ਜ਼ਿੰਦਗੀ ਦੀ ਹਰ ਸੇਧ ਗੁਰਬਾਣੀ ਕੋਲੋਂ ਲੈਣੀ ਹੈ। ਗੁਰਬਾਣੀ ਮੁਤਾਬਕ ਮਨੁੱਖ ਨੇ ਇਸੇ ਜੀਵਨ ਵਿੱਚ, ਵਿਕਾਰਾਂ ਤੋਂ ਮੁਕਤ ਹੋਕੇ ਅਤੇ ਕੁਦਰਤ ਦੇ ਨਿਯਮ ਨੂੰ ਸਮਝਕੇ ਸਹਿਜ ਵਾਲਾ ਜੀਵਨ ਬਿਤਾਉਣਾ ਹੈ। ਗੁਣਾਂ ਨਾਲ ਭਰਪੂਰ ਮਨੁੱਖ ਬਣਨਾ ਹੈ। ਗੁਰਬਾਣੀ ਵਿੱਚ ਜੀਵਨ ਮੁਕਤੀ ਦੀ ਗੱਲ ਹੈ।
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ।।(93)
ਇਸ ਸਾਰੇ ਸ਼ਬਦ ਵਿੱਚ ਭਗਤ ਬੇਣੀ ਜੀ ਸਮਝਾਉਂਦੇ ਹਨ ਕਿ ਜੇ ਜੀਊਂਦੇ ਜੀਅ ਵਿਕਾਰਾਂ ਤੋਂ ਮੁਕਤ ਨਾ ਹੋ ਸਕੇ ਤਾਂ ਮਰਨ ਮਗਰੋਂ ਕਿਹੜੀ ਮੁਕਤੀ ਦੀ ਗੱਲ ਕਰਦੇ ਹੋ।
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।।(522)
ਭਾਵ ਕਿ ਜਿੰਦਗੀ ਦੇ ਸਾਰੇ ਕੰਮ ਕਰਦਿਆਂ ਦੁਨੀਆਂ ਵਿੱਚ ਵਾਸ਼ਨਾਵਾਂ ਤੋਂ ਬਚੇ ਰਹਿਣਾ ਚਾਹੀਦਾ ਹੈ ਇਹੋ ਹੀ ਅਸਲ ਮੁਕਤੀ ਹੈ।
ਸੋ ਗੁਰਬਾਣੀ ਸਾਨੂੰ ਵਿਕਾਰਾਂ ਤੋਂ ਮੁਕਤ ਹੋਕੇ ਜੀਊਣ ਦਾ ਹੁਕਮ ਕਰਦੀ ਹੈ।ਇਸੇ ਜੀਵਨ ਵਿੱਚ ਰਹਿੰਦਿਆਂ ਹੋਇਆਂ ਹੀ ਸਹਿਜ ਵਾਲਾ ਜੀਵਨ ਜੀਊਣਾ, ਨਸ਼ਿਆਂ ਤੋਂ ਮੁਕਤ ਜੀਵਨ, ਈਰਖਾ ਤੋਂ ਮੁਕਤ ਜੀਵਨ, ਹਰ ਤਰ੍ਹਾਂ ਦੇ ਵਿਕਾਰਾਂ ਤੋਂ ਮੁਕਤ ਜੀਵਨ ਹੀ ਅਸਲੀ ਮੁਕਤੀ ਹੈ। ਸੋ ਗੁਰਬਾਣੀ ਨੂੰ ਆਪ ਪੜੀਏ, ਸਮਝੀਏ ਅਤੇ ਉਨ੍ਹਾਂ ਪਾਵਨ ਨਿਯਮਾਂ ਅਨੁਸਾਰ ਜੀਵਨ ਜੀਵੀਏ ਤਾਂ ਕਿ ਅਸੀਂ ਜੀਊਂਦੇ ਜੀਅ ਹੀ ਮੁਕਤੀ ਹਾਸਲ ਕਰ ਸਕੀਏ। ਇਥੇ ਮਰਨ ਮਗਰ ਮੁਕਤੀ ਨਹੀਂ ਸਗੋਂ ਜੀਵਨ ਮੁਕਤੀ ਦੀ ਗੱਲ ਹੈ।
Great