what exactly is Akaal Purkh ?
what exactly is Akaal Purkh ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
In very simple terms Gurbani, Shabad, Divine Wisdom, Godly Virtues is Akal Purakh for me. The whole of Kudrat is Akal roop .
ਅਕਾਲ ਪੁਰਖੁ ਦੀ ਪ੍ਰੀਭਾਸ਼ਾ Definition of Akal Purkh
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
Ik Oankaar Sat Naam Karta Purakh Nirbhao Nirvair Akal Murat Ajuni Saibhang Gurprasad
ਸਿੱਖ ਧਰਮ ਦਾ ਮੁਢਲਾ ਸਿਧਾਂਤ Basic Principle of Sikhism
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ
Following the Hukam and Will of Akal Purkh according to which whole universe is running and it is destined for the human beings
ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ ਹੋਰਨਾਂ ਮਤਾਂ ਦਾ ਜਿਕਰ ਕਰਦੇ ਹੋਏ, ਸਿੱਖ ਧਰਮ ਦੇ ਮੁਢਲੇ ਸਿਧਾਂਤ, “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਬਾਰੇ ਸਪੱਸ਼ਟ ਜਾਣਕਾਰੀ ਦੇ ਦਿਤੀ ਹੈ
In the very first stanza of Japji Sahib, Guru Nanak Sahib, while referring to other doctrines, has given a clear account of the basic Principle of Sikhism.
ਜੇਕਰ, ਸਿੱਖ ਧਰਮ ਦੇ ਮੁਢਲੇ ਸਿਧਾਂਤ ਨੂੰ ਸਮਝਣਾਂ ਹੈ, ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਬਾਰੇ ਜਾਨਣਾ ਬਹੁਤ ਜਰੂਰੀ ਹੈ, ਗੁਰਬਾਣੀ ਵਿਚ ਵੀ ਇਹੀ ਸਮਝਾਇਆ ਗਿਆ ਹੈ:
If we want to understand the basic Principle of Sikhism, then it is very important to know about the Hukam and Will of Akal Purakh. The same have been explained in Gurbani:
“ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ”
“Hukam Pachanai Su Eko Jaane Banda Kahai Soi”
ਜਿਸ ਤਰ੍ਹਾਂ ਇਕ ਇਸਤਰੀ ਆਪਣੇ ਪਤੀ ਦਾ ਕਹਿਣਾ ਮੰਨ ਕੇ ਉਸ ਨਾਲ ਪਿਆਰ ਬਣਾ ਲੈਂਦੀ ਹੈ। ਠੀਕ ਉਸੇ ਤਰ੍ਹਾਂ ਹਰ ਜੀਵ ਇਸਤਰੀ ਨੇ ਆਪਣੇ ਅਕਾਲ ਪੁਰਖੁ ਪਤੀ ਨੂੰ ਸਿਫ਼ਤਿ ਸਾਲਾਹ ਰਾਹੀਂ ਹਿਰਦੇ ਵਿਚ ਵਸਾਂ ਕੇ, ਉਸ ਨਾਲ ਪਿਆਰ ਪੈਦਾ ਕਰਨਾ ਹੈ। ਉਹੀ ਜੀਵ ਇਸਤਰੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਅਕਾਲ ਪੁਰਖੁ ਪਤੀ ਨਾਲ ਪਿਆਰ ਬਣਿਆ ਰਹਿੰਦਾ ਹੈ।
Just as a woman obeys her husband and develop affection for him. In the same way every human being has to develop love for Akal Purakh by remembering Him in their mind, by praising Him and implanting His Qualities in their day to day life. Only those human beings are fortunate who maintain their love with Akal Purakh and His Creation.
ਹੁਕਮੁ ਜਿਨਾ ਨੋ ਮਨਾਇਆ ॥ ਤਿਨ ਅੰਤਰਿ ਸਬਦੁ ਵਸਾਇਆ ॥ ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥ (੭੨)
ਆਓ ਸਾਰੇ ਜਾਣੇ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣ ਦਾ ਯਤਨ ਕਰੀਏ ਤੇ ਆਪਣਾ ਮਨੁੱਖਾ ਜਨਮ ਸਫਲ ਕਰੀਏ
Let us all try to understand the Hukam of Akal Purakh with the help of Gurbani inscribed in Guru Granth Sahib and lead a successful human life.
Web = https://sites.google.com/view/sikhism/
http://www.sikhmarg.com/article-dr-sarbjit.html
Book = https://drive.google.com/file/d/1eHVGNBJ-z8ljYa4oFZbukDIVyEng3mzm/view
http://www.sikhmarg.com/2017/1022-gurmat-ate-science.html,
http://www.sikhmarg.com/pdf-files/book-gurmat-ate-science.pdf,
http://sikhbulletin.com/Books/GurmatAndScience.pdf,
http://www.gursoch.com/wp-content/uploads/2017/11/Gurmat-And-Science.pdf,
http://www.geocities.ws/sarbjitsingh/,
http://www.geocities.ws/sarbjitsingh/BookGurmatAndScience.pdf,
Does the word Akal Purukh denote the name of the God of Sikhism?
Sarabjit ji, the definition at the beginning of GGS is of ੴ or of the Akal Purukh?
Agreed with above answer.
Literrally: AKAAL means beyound death,
PURAKH means that which is permeated inside.
So the AKAAL PURAKH meand that which is permeated within each entity and is free from death.
A quote from Gurbani:
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥(ਮ:੧, ਪੰ:੧੦੩੮)