What does waheguru mean in sikhi?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
wahe means waao guru means the beautiful energy that takes us from darkness to light
Thank you
Respected Himmat Kaur Ji
We understand Vahiguru only from Gurbani. In Dhan Dhan Guru Granth Sahib Ji the word Vahu appears 164 times, Vahiguru 13 times, and Vah Guru 3 times.
ਸੇਵਕ ਕੈ ਭਰਪੂਰ ਜੁਗੁ ਜੁਗੁ ‘ਵਾਹ ਗੁਰੂ’ ਤੇਰਾ ਸਭ ਸਦਕਾ।।(1403)
This means that O SatGuru Ji you are in the Hirda of the Sevaks all the blessings are yours. You are the Sargun Saroop of God.
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ।।ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ।।(1402)
Meaning O SatGuru Ji (Guru Ram Das Ji) you are the embodiment of Truth. You are worthy of applause.
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜ ਤੋੜਿਆ।।ਸੋ ਸਤਿਗੁਰੁ ‘ਵਾਹੁ ਵਾਹੁ’ ਜਿਨਿ ਹਰਿ ਸਿਉ ਜੋੜਿਆ।।(522)
Let us always call that SatGuru Dhan Dhan who has broken the fortress of delusion.
Nowhere in Gurbani is there any mention of repeating any particular mantra over and over again.
Respected Himmat Kaur ji
ਵਾਹਿਗੁਰੂ ਬਾਰੇ ਆਪਾਂ ਗੁਰਬਾਣੀ ਤੋਂ ਹੀ ਸਮਝਦੇ ਹਾਂ।ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹੁ ਸ਼ਬਦ 164 ਵਾਰੀ, ਵਾਹਿਗੁਰੂ 13 ਵਾਰੀ ਅਤੇ ਵਾਹ ਗੁਰੂ 3 ਵਾਰੀ ਆਇਆ ਹੈ।ਗੁਰਬਾਣੀ ਦਾ ਵਾਕ ਹੈ।
ਸੇਵਕ ਕੈ ਭਰਪੂਰ ਜੁਗੁ ਜੁਗੁ ‘ਵਾਹ ਗੁਰੂ’ ਤੇਰਾ ਸਭ ਸਦਕਾ।।(1403)
ਇਸ ਦਾ ਭਾਵ ਹੈ ਕਿ ਹੇ ਸਤਿਗੁਰੂ ਜੀ ਤੁਸੀਂ ਹੀ ਸੇਵਕਾਂ ਦੇ ਹਿਰਦੇ ਵਿੱਚ ਹੋ ਸਭ ਬਖਸ਼ਿਸ਼ ਤੁਹਾਡੀ ਹੀ ਹੈ ।ਤੁਸੀਂ ਹੀ ਪ੍ਰਮੇਸ਼ਰ ਦਾ ਸਰਗੁਣ ਸਰੂਪ ਹੋ।
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ।।ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ।।(1402)
ਭਾਵ ਹੇ ਸਤਿਗੁਰੂ ਜੀ (ਗੁਰੂ ਰਾਮਦਾਸ ਜੀ) ਤੁਸੀਂ ਹੀ ਸੱਚ ਦਾ ਮੁਜੱਸਮਾ ਹੋ।ਤੁਸੀਂ ਵਾਹ ਵਾਹ ਕਰਨ ਯੋਗ ਹੋ ।ਗੁਰੂ ਜੀ ਤੁਹਾਡੇ ਤੋਂ ਕੁਰਬਾਨ ਹਾਂ ਬਲਿਹਾਰ ਹਾਂ।
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜ ਤੋੜਿਆ।।ਸੋ ਸਤਿਗੁਰੁ ‘ਵਾਹੁ ਵਾਹੁ’ ਜਿਨਿ ਹਰਿ ਸਿਉ ਜੋੜਿਆ।।(522)
ਉਸ ਸਤਿਗੁਰੂ ਨੂੰ ਸਦਾ ਧੰਨ ਧੰਨ ਕਹੀਏ ਜਿਨ੍ਹਾਂ ਨੇ ਭਰਮ ਦਾ ਕਿਲਾ ਤੋੜ ਦਿੱਤਾ ਹੈ।ਸਤਿਗੁਰੂ ਵਾਹ ਵਾਹ ਹੈ ਜਿਸ ਨੇ ਨਿਰੰਕਾਰ ਨਾਲ ਜੋੜ ਦਿੱਤਾ ਹੈ।
ਗੁਰਬਾਣੀ ਵਿੱਚ ਕਿਸੇ ਖਾਸ ਮੰਤਰ ਨੂੰ ਬਾਰ ਬਾਰ ਰੱਟਣ ਦੀ ਗੱਲ ਕਿਤੇ ਵੀ ਨਹੀਂ ਹੈ।ਗੁਰੂ ਦੇ ਮਨੁੱਖਤਾ ਲਈ ਕੀਤੇ ਪਰੳਪਕਾਰ ਦੇਖਕੇ ਸ਼ੁਕਰਾਨੇ ਵਿੱਚ ਆਪ ਮੁਹਾਰੇ ਹੀ ਮੂੰਹ ਵਿਚੋਂ ਨਿਕਲਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
Thank you