What does (Sahib) mean in Sikhism? ਸਿੱਖ ਧਰਮ ਵਿੱਚ (ਸਾਹਿਬ) ਦਾ ਕੀ ਅਰਥ ਹੈ?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Veer Ji
The meaning of Sahib has come in Gurbani only and only for Akal Purakh.
ਸਾਹਿਬੁ ਮੇਰਾ ਏਕੋ ਹੈ।।
ਏਕੋ ਹੈ ਭਾਈ ਏਕੋ ਹੈ।।(350)
That means Akal Purakh is the only one and omnipresent. There is no one else like Akal Purakh.
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ।।(917)
Meaning my everlasting Parmatamm, I always ask for your help because you are the only owner of all the graces.
Veer ji
ਸਾਹਿਬ ਦਾ ਅਰਥ ਗੁਰਬਾਣੀ ਵਿੱਚ ਸਿਰਫ ਤੇ ਸਿਰਫ ਅਕਾਲ ਪੁਰਖ ਲਈ ਆਇਆ ਹੈ।
ਸਾਹਿਬੁ ਮੇਰਾ ਏਕੋ ਹੈ।।
ਏਕੋ ਹੈ ਭਾਈ ਏਕੋ ਹੈ।।(350)
ਭਾਵ ਕਿ ਸਿਰਫ ਉਹ ਇਕੋ ਹੀ ਮਾਲਕ ਹੈ। ਉਸ ਵਰਗਾ ਹੋਰ ਕੋਈ ਵੀ ਨਹੀਂ ਹੈ।
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ।।(917)
ਭਾਵ ਕਿ ਮੇਰੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ, ਮੈ ਤਾਂ ਸਦਾ ਤੇਰੇ ਕੈਲੋ ਹੀ ਮੰਗਦਾ ਹਾ ਕਿਉਂਕਿ ਤੂੰ ਹੀ ਤਾਂ ਸਾਰੀਆਂ ਰਹਿਮਤਾਂ ਦਾ ਇਕੋ ਇਕ ਮਾਲਕ ਹੈ।
Dhanwad Ji
Sahib word has been used in Guru Granth Sahib for Akal Purkh only.
However, as a respect and distinction from others we can use Sahib for the Guru Sahibs.
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ – 660
Dhanwad Ji