What does Diwan mean exactly?
What does Diwan mean exactly?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਿੱਖੀ ਵਿਚ ਦੀਵਾਨ ਦਾ ਅਰਥ ਹੈ ਸੰਗਤਾਂ ਦਾ ਉਹ ਇਕੱਠ ਜਿਸ ਵਿਚ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤੇ ਪੰਥਕ ਮਸਲਿਆਂ ਤੇ ਵੀ ਵਿਚਾਰ ਕੀਤੀ ਜਾਂਦੀ ਹੈ। ਆਮ ਤੌਰ ਤੇ ਇਹ ਦੀਵਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੀ ਸਜਾਏ ਜਾਂਦੇ ਹਨ।