what do you think of this question?
what do you think of this question?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਬਹੁਤ ਸਾਰੇ ਸਿੱਖ ਇਹ ਹੀ ਕਹਿੰਦੇ ਸੁਣੇ ਹਨ ਕਿ ਸਾਡੇ ਕੋਲ ਮਨ ਦੀ ਸਿੱਖੀ ਹੈ ਪਰ ਗੁਰਬਾਣੀ ਦੀ ਸਿੱਖਿਆ ਅਨੁਸਾਰ ਬਾਣੀ ਤੇ ਬਾਣਾ ਦੋਨੋਂ ਹੀ ਜ਼ਰੂਰੀ ਹਨ। ਇੱਕ ਨੂੰ ਵੀ ਛੱਡਿਆ ਨਹੀਂ ਜਾ ਸਕਦਾ। ਵਿਚਾਰਨਾ ਜੀ। ਇਸ ਵਿਸ਼ੇ ਤੇ ਅੱਗੇ ਵਿਚਾਰ ਕੀਤੀ ਜਾ ਸਕਦੀ ਹੈ।
In my opinion if you are living the divine virtues in daily life you are a SIKH , follower of GURU NANAK, but you can not claim to be KHALA.