Should we as Sikhs do this, to respect the sacrifices made by our Gurus and Sabzaada?
I read online that in the saheedi month we should sleep on the floor?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Should we as Sikhs do this, to respect the sacrifices made by our Gurus and Sabzaada?
ਸ਼ਹੀਦੀ ਦਿਹਾੜੇ
ਪ੍ਰੋਫ਼ੈਸਰ ਸਾਹਿਬ ਸਿੰਘ ਜੀ ਆਪਣੀ ਪੁਸਤਕ ‘ਜੀਵਨ ਬ੍ਰਿਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਵਿਚ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਛੇ ਸੱਤ ਪੋਹ ਦੀ ਵਿਚਕਾਰਲੀ ਰਾਤ (20-21 ਦਿਸੰਬਰ, 1704) ਨੂੰ ਆਨੰਦਪੁਰ ਸਾਹਿਬ ਛੱਡਿਆ ਸੀ। ਅੱਠ ਪੋਹ (22 ਦਿਸੰਬਰ, 1704) ਨੂੰ ਚਮਕੌਰ ਸਾਹਿਬ ਵਿਚ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਨ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਤੇਰ੍ਹਾਂ ਪੋਹ (27 ਦਿਸੰਬਰ, 1704) ਨੂੰ ਦਿਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਸਨ। ਮਾਤਾ ਗੁਜਰੀ ਜੀ ਵੀ ਇਸੇ ਦਿਨ ਚਲੇ ਗਏ ਸਨ ਅਰਥਾਤ ਗੁਰੂ ਸਾਹਿਬ ਦੇ ਆਨੰਦਪੁਰ ਸਾਹਿਬ ਛੱਡਣ ਦੇ ਇੱਕ ਹਫ਼ਤੇ ਵਿਚ ਮਾਤਾ ਗੁਜਰੀ ਜੀ ਤੇ ਚਾਰੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਨ।
ਇਸ ਲਈ 20 ਦਿਸੰਬਰ ਤੋਂ 27 ਦਿਸੰਬਰ ਹਨ ਸ਼ਹੀਦੀ ਦਿਹਾੜੇ ਹਨ ਜੀ। ਇਨ੍ਹਾਂ ਦੇ ਬਾਰੇ ਆਪਣੇ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਦੱਸੋ ਜੀ ਤਾਂ ਜੋ ਸਾਰਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗੇ। ਕ੍ਰਿਪਾ ਕਰਨੀ ਜੀ।
ਇਨ੍ਹਾਂ ਦਿਨਾਂ ਵਿਚ ਬਹੁਤ ਸਾਰੇ ਸਿੱਖ, ਹੋਈਆਂ ਸ਼ਹੀਦੀਆਂ ਦੇ ਸਤਿਕਾਰ ਵਜੋਂ, ਕੋਈ ਖੁਸ਼ੀ ਦੇ ਸਮਾਗਮ ਨਹੀਂ ਕਰਦੇ ਹਨ ਤੇ ਸਾਦਾ ਖਾਣਾ ਖਾਣ ਦੇ ਨਾਲ ਨਾਲ ਭੁੰਜੇ ਸੋਂਦੇ ਹਨ। ਜੇਕਰ ਅਸੀਂ ਵੀ ਇਹ ਕਰ ਸਕੀਏ ਤਾਂ ਬਹੁਤ ਠੀਕ ਹੈ।
If you have devotion on personal level, if one want to do it as a devotee of that creator and shaheeds, it is totally okay to do it, keeping the same devotion in heart you can even sleep on bed. When it is forced that one must do it, will there be devotion in that ? Definitely not, it is forced. Devotion can never be forced, this mistake is often made in sikhism, many things are forced, true respect, true devotion can never be forced, i happens only in love of guru and forced love is not true love.