What is the response of Sikhism to the advancements of modern science?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Narpinder ji,
Waheguru ji ka Khalsa, Waheguru ji ki Fateh!
In response to your question, ‘What is the response of Sikhism to the advancements of modern science?, the undersigned wants to say that the entire Gurbani is on scientific lines and there is nothing unscientific in it.
Sikhs have a positive view towards science and technology and one name, which prominently comes to the undersigned’s mind is that of Dr. Narinder Singh Kapany, who was an Indian-American physicist, best known for his work on fiber optics. He is credited with inventing fiber optics, and is considered the ‘Father of Fiber Optics’. Fortune named him one of seven ‘Unsung Heroes of the 20th century’ for his Nobel Prize-deserving invention. There must be more. Hope it helps.
Regards,
Your Brother
ਗੁਰਬਾਣੀ ਵਿਚ ਅਣਗਿਣਤ ਖਜ਼ਾਨੇ ਛਿਪੇ ਹੋਏ ਹਨ, ਜੀਵਨ ਦੇ ਹਰ ਪਹਿਲੂ ਬਾਬਤ ਰਹਿਨੂਮਾਈ ਮਿਲਦੀ ਹੈ, ਵਿਦਿਆ ਦੇ ਹਰ ਖੇਤਰ ਬਾਰੇ ਸੇਧ ਮਿਲਦੀ ਹੈ। ਗੁਰੂ ਗਰੰਥ ਸਾਹਿਬ ਵਿਚ ਸਮਾਜਿਕ, ਰਾਜਨੀਤਕ, ਪਰਿਵਾਰਿਕ, ਇਤਿਹਾਸ, ਭੂਗੋਲ, ਅਰਥ ਸ਼ਾਸਤਰ, ਕਮਿਸਟਰੀ, ਫਿਜ਼ਿਕਸ, ਭੂਮੰਡਲ, ਅਕਾਸ਼ ਮੰਡਲ, ਮਨੋਵਿਗਿਆਨਕ, ਆਦਿ ਸਭ ਤਰ੍ਹਾਂ ਦੇ ਵਿਸ਼ਿਆ ਸਬੰਧੀ ਡੂੰਘੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਮੁੱਚੀ ਮਨੁੱਖਤਾ ਨੂੰ ਜੀਵਨ ਦੀ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ।
ਸਾਇੰਸ ਦੀ ਖੋਜ ਪਦਾਰਥ ਤਕ ਸੀਮਿਤ ਹੈ। ਇਸ ਲਈ ਸਾਇੰਸ ਪਦਾਰਥ ਦੀ ਗੱਲ ਕਰਦੀ ਹੈ। ਸਾਇੰਸ ਪਦਾਰਥ ਤੋਂ ਜੀਵ ਨਹੀਂ ਪੈਦਾ ਕਰ ਸਕਦੀ ਹੈ। ਧਰਮ ਪਦਾਰਥ ਅਤੇ ਜੀਵਨ ਦੋਹਾਂ ਦੀ ਗੱਲ ਕਰਦਾ ਹੈ। ਜੀਵ ਵਿਗਿਆਨ (Biology) ਤੇ ਭੌਤਿਕ ਵਿਗਿਆਨ (Physics) ਭਾਵੇਂ ਜੀਵਾਂ ਅਤੇ ਬਨਸਪਤੀ (Botony) ਬਾਰੇ ਖੋਜ ਕਰਦੀ ਹੈ, ਪਰ ਇਹ ਸਾਰੀ ਖੋਜ ਖੋਜ ਜੀਵ ਜੰਤੂਆਂ ਦੇ ਵਿਵਹਾਰ ਤੇ ਉਨ੍ਹਾਂ ਨਾਲ ਵਾਪਰ ਰਹੀਆਂ ਘਟਨਾਵਾਂ ਦੇ ਆਧਾਰ ਤੇ ਹੁੰਦੀ ਹੈ।
ਸਾਇੰਸ ਮਨੁੱਖਾ ਸੁਭਾ, ਇਮਾਨਦਾਰੀ, ਮਨ ਦੀ ਸ਼ਾਂਤੀ, ਦੋਸਤੀ, ਸਹਿਣ ਸ਼ਕਤੀ, ਸਬਰ, ਦੂਸਰਿਆਂ ਦਾ ਦੁਖ ਦਰਦ ਸਮਝਣਾ, ਸੋਚਣ ਸ਼ਕਤੀ, ਮਾਣ, ਲਾਲਚ, ਗੁਸਾ, ਅਸਹਿਣਤਾ, ਕੱਟੜਪੁਣਾਂ, ਲੁਟਮਾਰ ਆਦਿ ਬਾਰੇ ਕੁਝ ਨਹੀਂ ਦੱਸ ਸਕਦੀ ਹੈ। ਵਿਗਿਆਨ ਮਨੁੱਖ ਦਾ ਸੁਭਾਅ ਨਹੀਂ ਬਦਲ ਸਕਦੀ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਤੇ ਕਾਬੂ ਪਾਉਂਣਾਂ ਨਹੀਂ ਸਿਖਾ ਸਕਦੀ।
Please go theough the following book for the details:
http://www.geocities.ws/sarbjitsingh/BookGurmatAndScience.pdf,