Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

Forgot Password

Lost your password? Please enter your email address. You will receive a link and will create a new password via email.


Have an account? Sign In Now

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Question of the day
      • Previous questions
    • Principles of Sikhism
    • Poems
    • Download Our App
Search
Ask A Question

Mobile menu

Close
Ask a Question
  • Home
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Question of the day
      • Previous questions
    • Principles of Sikhism
    • Poems
    • Download Our App
Home/ Questions/Q 145198
Next
In Process
Asked: January 21, 20232023-01-21T12:01:35+00:00 2023-01-21T12:01:35+00:00In: Knowledge

Sikhism and homosexuality

Anonymous
Anonymous

Waheguru ji ka khalsa

Waheguru ji ki fateh

I’m Prabhujot Singh ; 18 ; from : UP India

Actually I get attracted to mens & because of this I tried to have sex with many mens ( though I wasn’t successful)

And at last I tried to have sex with my dad!! [ I Know its shameful] 3 times

But my dad didn’t liked it and he didn’t took my advantage.. & punished me every time

What should I do now ?

How should I say this to Panj pyare sahebaan?

 

homosexualityquestionsikhism
  • 0
  • 21 21 Answers
  • 0 Followers
  • 2
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    21 Answers

    • Voted
    • Oldest
    • Recent
    1. ਕੁਲਵਿੰਦਰ ਸਿੰਘ
      2023-01-21T12:17:14+00:00Added an answer on January 21, 2023 at 12:17 pm

      ਸਤਿਕਾਰ ਯੋਗ ਵੀਰ ਪ੍ਰਭਜੋਤ ਸਿੰਘ ਜੀ,
      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।

      ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਸਲੋਕ ਸਹਸਕ੍ਰਿਤੀ ਮਹਲਾ ੫॥ ਵਿਚੋਂ ਇਕ ਸਲੋਕ ਤੇ ਉਸ ਦੇ ਅਰਥ ਦੇ ਰਿਹਾ ਹੈ। ਤੁਸੀਂ ਦੇਖੋਗੇ ਕਿ ਇਸ ਵਿਚ ਗੁਰੂ ਸਾਹਿਬ ਨੇ ਕਾਮ ਨੂੰ ਸੰਬੋਧਿਤ ਕਰਕੇ, ਉਸ ਤੋਂ ਹੋਣ ਵਾਲੇ ਨਤੀਜਿਆਂ ਦਾ ਜ਼ਿਕਰ ਕਰਕੇ, ਛੁੱਟਣ ਦਾ ਉਪਾਅ ਵੀ ਦੱਸਿਆ ਹੈ। ਇਹ ਤੁਹਾਡੇ ਵਿਚਾਰ ਵਾਸਤੇ ਹੈ।

      ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਦੱਸਣਾ ਜੀ।
      ਆਦਰ ਸਹਿਤ,
      ਆਪ ਦਾ ਵੀਰ
      ———————–
      ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ ॥ ਚਿਤ ਹਰਣੰ ਤ੍ਰੈ ਲੋਕ ਗੰਮ੍ਯ੍ਯੰ ਜਪ ਤਪ ਸੀਲ ਬਿਦਾਰਣਹ ॥ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ ॥ ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ ॥੪੬॥ {ਪੰਨਾ 1358}

      ਅਰਥ: ਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ) ਨਰਕ ਵਿਚ ਅਪੜਾਣ ਵਾਲਾ ਹੈਂ ਅਤੇ ਕਈ ਜੂਨਾਂ ਵਿਚ ਭਟਕਾਣ ਵਾਲਾ ਹੈਂ।

      ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤਿੰਨਾਂ ਹੀ ਲੋਕਾਂ ਵਿਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ ਹੈਂ।

      ਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸੁੱਧ ਆਚਰਨ ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ। ਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿਚ ਤੂੰ ਪਹੁੰਚ ਜਾਂਦਾ ਹੈਂ।

      ਸਾਧ ਸੰਗਤਿ ਵਿਚ ਪਹੁੰਚਿਆਂ ਤੇਰੇ ਡਰ ਤੋਂ ਖ਼ਲਾਸੀ ਮਿਲਦੀ ਹੈ। ਹੇ ਨਾਨਕ! (ਸਾਧ ਸੰਗ ਵਿਚ ਜਾ ਕੇ) ਪ੍ਰਭੂ ਦੀ ਸਰਨ ਲੈ। 46।

      ਭਾਵ: ਮਨੁੱਖ ਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਕਾਮਦੇਵ ਸਭਨਾਂ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ। ਇਸ ਦੀ ਮਾਰ ਤੋਂ ਉਹੀ ਬਚਦਾ ਹੈ ਜੋ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਆਸਰਾ ਲੈਂਦਾ ਹੈ।

      • 1
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • Prabhujot Singh
        2023-01-22T05:17:22+00:00Replied to answer on January 22, 2023 at 5:17 am

        sab to pehla aapji da dhanwaad !🙏🏻 jo aapji ne reply kita te meri help kiti
        par kyuki mai pehla amrit chakya si … mai par asap vich uste Amal nhi karda si ….
        par hun krna chahnda va
        par ki homosexual galat hai?
        ki ik male hoke dusre male naal sex krna galat hai??

        • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • ਕੁਲਵਿੰਦਰ ਸਿੰਘ
          2023-01-22T05:46:25+00:00Replied to answer on January 22, 2023 at 5:46 am

          ਸਤਿਕਾਰ ਯੋਗ ਵੀਰ ਪ੍ਰਭਜੋਤ ਜੀ,

          ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।

          ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਆਪਣੀ ਸਮਝ ਅਨੁਸਾਰ ਇਹ ਕਹਿਣਾ ਚਾਹੁੰਦਾ ਹੈ ਕਿ ਮਾਇਆ ਦਾ ਇੱਕ ਰੂਪ, ਮਨੁੱਖ ਦੇ ਵਿਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜ ਵਿਕਾਰ ਵੀ ਹਨ, ਜਿਨ੍ਹਾਂ ਨੂੰ ਵੱਸ ਵਿਚ ਰੱਖਣ ਦਾ ਹੁਕਮ ਹੈ। ਗ੍ਰਿਹਸਤ ਦੀ ਸੰਸਥਾ ਨੂੰ ਬਣਾਉਣ ਦਾ ਮੰਤਵ ਸ੍ਰਿਸ਼ਟੀ ਦੀ ਉਤਪਤੀ ਦੇ ਨਾਲ ਨਾਲ ਇਹ ਵੀ ਸੀ ਕਿ ਸਿੱਖ/ਮਨੁੱਖ ਆਪਣੇ ਕਾਮ ਦੇ ਵਿਕਾਰ ਨੂੰ ਵੱਸ ਵਿਚ ਰੱਖ ਸਕੇ।

          ਗੁਰੂ ਗ੍ਰੰਥ ਸਾਹਿਬ ਵਿਚ ਸਿਰੀ ਰਾਗ ਵਿਚ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਸਿੱਖਿਆ ਦਿੰਦੇ ਹਨ:-

          ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥ ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥(ਪੰਨਾ 26)
          (ਹੇ ਭਾਈ!) ਜੇ ਤੂੰ (ਕਾਮ-ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ, ਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ।3।

          ਸਿੱਖ ਨੂੰ ਗ੍ਰਿਹਸਤ ਵਿਚ ਰਹਿਣਾ ਇਸ ਵਾਸਤੇ ਜ਼ਰੂਰੀ ਹੈ ਕਿ ਉਹ ਕਾਮ ਤ੍ਰਿਪਤੀ ਲਈ ਇਧਰ ਉਧਰ ਨਾਂਹ ਜਾਵੇ ਤੇ ਇੱਕ ਇਸਤਰੀ ਜਾਂ ਪੁਰਸ਼, ਜਿਸ ਨਾਲ ਉਸ ਦਾ ਸੰਬੰਧ ਜੁੜ ਜਾਂਦਾ ਹੈ, ਉਸ ਨਾਲ ਹੀ ਆਪਣੀ ਕਾਮ ਵਾਸ਼ਨਾ ਦੀ ਤ੍ਰਿਪਤੀ ਕਰੇ ਤੇ ਵਿਕਾਰੀ ਨਾਂਹ ਬਣੇ।

          ਗੁਰੂ ਗ੍ਰੰਥ ਸਾਹਿਬ ਵਿਚੋਂ ਸਿਰਫ਼ ਇੱਕ ਉਦਾਹਰਣ ਦੇ ਰਿਹਾ ਹਾਂ। ਹੋਰ ਵੀ ਹਨ। ਉਮੀਦ ਕਰਦਾ ਹਾਂ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ। ਜ਼ਿੰਦਗੀ ਦਾ ਅਸਲ ਨਿਸ਼ਾਨਾ ਤਾਂ ਗੁਰਸ਼ਬਦ ਦੀ ਰੋਸ਼ਨੀ ਵਿਚ ਆਪਣਾ ਜੀਵਨ ਢਾਲਣ ਦਾ ਹੈ ਤੇ ਆਪਣੇ ਔਗੁਣ ਛੱਡ ਕੇ, ਜੀਵਨ ਸੰਵਾਰ ਕੇ, ਜੀਵਨ ਮੁਕਤ ਹੋਣ ਦਾ ਹੈ ਕਿਉਂਕਿ ਸਿੱਖੀ ਵਿਚ ਮਰ ਕੇ ਮੁਕਤ ਹੋਣ ਦੀ ਕੋਈ ਕਹਾਣੀ ਨਹੀਂ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।

          ਆਦਰ ਸਹਿਤ,
          ਆਪ ਦਾ ਵੀਰ
          ਨੋਟ: ਗੁਰਬਾਣੀ ਦੀ ਰੋਸ਼ਨੀ ਵਿਚ ਇਹ ਹੀ ਸਮਝ ਆਉਂਦਾ ਹੈ ਕਿ ਸਮਲਿੰਗਤਾ (homosexuality) ਪ੍ਰਵਾਨ ਨਹੀਂ ਹੈ।
          ————————
          ਘਰ ਕੀ ਨਾਰਿ ਤਿਆਗੈ ਅੰਧਾ ॥ ਪਰ ਨਾਰੀ ਸਿਉ ਘਾਲੈ ਧੰਧਾ ॥ ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥ ਅੰਤ ਕੀ ਬਾਰ ਮੂਆ ਲਪਟਾਨਾ ॥੧॥ ਪਾਪੀ ਕਾ ਘਰੁ ਅਗਨੇ ਮਾਹਿ ॥ ਜਲਤ ਰਹੈ ਮਿਟਵੈ ਕਬ ਨਾਹਿ ॥੧॥ ਰਹਾਉ ॥ (ਪੰਨਾ 1164-65)

          ਅਰਥ: ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿਚ ਰਹਿੰਦਾ ਹੈ ਜੋ ਅੱਗ ਸਦਾ ਬਲਦੀ ਰਹਿੰਦੀ ਹੈ, ਕਦੇ ਬੁੱਝਦੀ ਨਹੀਂ।1। ਰਹਾਉ।

          ਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ, ਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ, (ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖ਼ੁਸ਼ ਹੁੰਦਾ ਹੈ) ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ (ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ) ; ਆਖ਼ਰ ਨੂੰ ਅਜਿਹਾ ਵਿਕਾਰੀ ਮਨੁੱਖ (ਇਸ ਵਿਕਾਰ) ਵਿਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ।1।

          • 1
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
          • Prabhujot Singh
            2023-01-22T06:00:55+00:00Replied to answer on January 22, 2023 at 6:00 am

            paf ki jaroori hai ki har sikh heterosexual ( straight) hove??
            meri mat anusar pehla eh es layi jaroori si ta jo jan sankhya ( population ) vadhai jaa sake …
            par ajj de samay eh ik problem hai
            te ki fer vi eh galat hai??
            je kise purush da mann Istri val na jaa ke purush vall sex karan layi hove ta v eh galat hai??
            te Isde piche reason ki hai
            (( je mai apni gall kra te mai vekhda haa ki , dosti alag cheez hai par , je gal sex *sambamdh* banan di hove te mera man ISTRI naal nahi *Purush **MALES* naal karda hai)

            • 0
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
            • ਕੁਲਵਿੰਦਰ ਸਿੰਘ
              2023-01-22T06:10:07+00:00Replied to answer on January 22, 2023 at 6:10 am
              This answer was edited.

              ਗੱਲ ਤਾਂ ਸਾਰੀ ਮਨ ਨੂੰ ਸਮਝਾਉਣ ਦੀ ਹੈ। ਇਹ ਤੁਹਾਨੂੰ ਸੋਚਣਾ ਪਵੇਗਾ ਕਿ ਕਿਵੇਂ ਕਰਨਾ ਹੈ। ਸਾਰੀ ਬਾਣੀ ਮਨ ਨੂੰ ਸਮਝਾਉਣ ਤੇ ਵੱਸ ਵਿਚ ਰੱਖਣ ਦੀ ਗੱਲ ਕਰਦੀ ਹੈ। ਜੇ ਤੁਹਾਡੇ ਇਸ ਵਿਕਾਰ ਨੂੰ ਤੁਹਾਡੇ ਦੁਨਿਆਵੀ ਪਿਤਾ ਨੇ ਪ੍ਰਵਾਨ ਨਹੀਂ ਕੀਤਾ ਤਾਂ ਉਸ ਦਾ ਕੋਈ ਕਾਰਨ ਤਾਂ ਹੈ ਨਾਂ। ਇਸ ਲਈ ਤੁਹਾਨੂੰ ਦੀਰਘ ਵਿਚਾਰ ਕਰਨੀ ਪਵੇਗੀ। ਗੁਰਬਾਣੀ ਨਾਲ ਜੁੜੋ। ਰਸਤੇ ਨਿਕਲ ਆਉਣਗੇ।

              • 1
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              2023-01-22T07:47:46+00:00Replied to answer on January 22, 2023 at 7:47 am

              ਤੁਸੀਂ ਮੰਨ ਰਹੇ ਹੋ ਕਿ ਤੁਸੀਂ ਗਲ਼ਤੀ ਕਰ ਰਹੇ ਹੋ। ਜੋ ਤੁਸੀਂ ਕਰ‌ ਰਹੇ ਹੋ ਉਹ ਸਮਾਜ ਵੀ ਪ੍ਰਵਾਨ ਨਹੀਂ ਕਰਦਾ। ਜੇ ਦਾਸ ਤੁਹਾਡਾ ਪਿਤਾ ਹੁੰਦਾ ਤਾਂ ਤੁਹਾਨੂੰ ਕਿਸੇ ਚੰਗੇ Psychologist/Psychatrist ਕੋਲ ਲੈ ਕੇ ਜਾਂਦਾ ਤੇ ਤੁਹਾਡੀ ਸਮੱਸਿਆ ਦਾ ਹੱਲ ਲਭਣ ਦੀ ਕੌਸ਼ਿਸ਼ ਕਰਦਾ।

              • 1
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • Prabhujot Singh
              2023-01-22T06:50:00+00:00Replied to answer on January 22, 2023 at 6:50 am

              maaf krna ji par jo mai chah rehya si oh mann da jawab mai nahi samajh paa rehya va

              please mai chahnda da as a MALE or as a DAD* tusi manu dasso ki reason ki hai

              • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • Prabhujot Singh
              2023-01-22T06:53:42+00:00Replied to answer on January 22, 2023 at 6:53 am

              as a DAD* mann lo mai twada putt hunda hor,
              mai twade naal sex krn di koshish krda te tusi ki krde?
              Es umr* vich munde kayi tarah diya galtiya kar dende ne ( simply with girls ) mai oh bass males naal kar raheya
              ki ik homosexual relationship pure * real nahi ho skdi??

              • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • Prabhujot Singh
              2023-01-22T08:09:34+00:00Replied to answer on January 22, 2023 at 8:09 am

              can we have a chat on Instagram??

              • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              2023-01-22T10:07:51+00:00Replied to answer on January 22, 2023 at 10:07 am

              The undersigned is not on Instagram

              • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • Prabhujot Singh
              2023-01-22T12:08:06+00:00Replied to answer on January 22, 2023 at 12:08 pm

              can we have call ??
              it’s not because I want to seduce you for having sexy talks but because now I want to end all this ….
              please 🙏🏻🙏🏻

              • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              2023-01-22T12:14:53+00:00Replied to answer on January 22, 2023 at 12:14 pm

              ਪ੍ਰਭਜੋਤ ਸਿੰਘ ਜੀ, ਦਾਸ ਨਾਲ ਗੱਲਬਾਤ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ। ਜੇ ਤੁਸੀਂ ਗੁਰੂ ਦੀ ਸਿੱਖਿਆ ਨੂੰ ਸਮਝਣ ਲਈ ਤਿਆਰ ਨਹੀਂ ਹੋ ਤਾਂ ਦਾਸ ਤੁਹਾਨੂੰ ਕੀ ਸਮਝਾ ਸਕਦਾ ਹੈ। ਗੁਰੂ ਦੀ ਬਾਣੀ ਸਮਝਣ ਤੇ ਆਪਣੇ ਮਨ ਨੂੰ ਸਮਝਾਉਣ ਵਿਚ ਹੀ ਸੁੱਖ ਹੈ ਤੇ ਦਾਸ ਦੀ ਬੇਨਤੀ ਹੈ ਕਿ ਇਸ ਉੱਪਰ ਅਮਲ ਕਰੋ। ਸਿਰਫ਼ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੈ।

              • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • Prabhujot Singh
              2023-01-23T06:55:55+00:00Replied to answer on January 23, 2023 at 6:55 am

              kulvinder Singh ji
              mai hall karna chahnda si
              taking apni gall, takleef dass saka
              please reply kro ji🙏🏻

              • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
    2. Dr. Kala Singh Scholar
      2023-01-22T18:33:37+00:00Added an answer on January 22, 2023 at 6:33 pm

      Prabhujot Singh Ji I have gone through the conversation. It is very much in detail. I would like to add that . Gurmat teaches us to treat all humanity with dignity and respect. We may not agree with homosexuality but we could also not agree with the lifestyle of those who drink and smoke. So we should not be hypocrites and judge some and not others. Although Gurmat does not accept homosexual behaviour, Gurbani teaches us that God is without hatred and animosity, so we should not hate anyone on the basis of race, caste, colour, creed, gender, or sexuality, or believe that homosexuals are damned to hell as propagated by some religions. We are all children of God who loves us all regardless of our thoughts or actions.
      ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ AGGS 694
      Ham Sar Deen Dayal N Tum Sar Ab Patiar Kia Kijai ||
      There is none as forlorn as I am, and none as Compassionate as You God. There is no need to assess the genuineness of my indigence now.
      You can watch my you tube for more info.

      • 1
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • Prabhujot Singh
        2023-01-23T02:09:30+00:00Replied to answer on January 23, 2023 at 2:09 am

        thank you very much sir ji🙏🏻

        • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
      • Prabhujot Singh
        2023-01-23T04:09:53+00:00Replied to answer on January 23, 2023 at 4:09 am

        WJKK WJKF 🙏🏻 firstly thanks for replying
        now getting over the topic

        I quiet disagree your opinion because
        if I’m not drinking, smoking, have sexual relationships with 10’s
        then how can u compare me with those..?
        then you must compare heterosexuals also.

        I’m saying this because I’m an amritdhari & I know guru & gurbani I know the effects.. but it doesn’t means that if I’m getting attracted to mens , then I’m also smoking, drinking alcohol & all those nonsense things.

        so please help !🙏🏻

        • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • ਕੁਲਵਿੰਦਰ ਸਿੰਘ
          2023-01-23T08:22:51+00:00Replied to answer on January 23, 2023 at 8:22 am

          ਬੇਟੇ ਪ੍ਰਭਜੋਤ ਸਿੰਘ ਜੀ, ਕਿਉਂਕਿ ਤੁਸੀਂ ਅੰਮ੍ਰਿਤਧਾਰੀ ਹੋ, ਇਸ ਲਈ ਤੁਹਾਡੇ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਸਿੱਖ ਰਹਿਤ ਮਰਿਆਦਾ ਨੂੰ ਪੜ੍ਹੋ ਤੇ ਇਸ ਨੂੰ ਅਪਨਾਉਣ ਦੀ ਕ੍ਰਿਪਾਲਤਾ ਕਰੋ। ਵੈਸੇ ਤਾਂ ਦਾਸ ਨੂੰ ਪੱਕਾ ਹੈ ਕਿ ਤੁਸੀਂ ਇਸ ਬਾਰੇ ਜਾਣਕਾਰੀ ਰੱਖਦੇ ਹੋਵੋਗੇ ਪਰ ਫ਼ਿਰ ਵੀ ਇੱਕ ਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪੜ੍ਹੋ:-

          https://sgpc.net/?page_id=653

          ਜੇ ਫ਼ਿਰ ਵੀ ਦਾਸ ਨਾਲ ਗੱਲਬਾਤ ਕਰਨ ਦੀ ਲੋੜ ਸਮਝੋ ਤਾਂ ਦਾਸ ਦਾ ਫ਼ੋਨ ਨੰਬਰ ਇਸ ਐਪ ਵਿਚ ਹੈ। ਫ਼ੋਨ ਕਰਨ ਤੋਂ ਪਹਿਲਾਂ ਇੱਕ ਐਸ.ਐਮ.ਐਸ. ਭੇਜ ਦੇਣਾ।

          • 1
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
          • Prabhujot Singh
            2023-01-23T10:04:55+00:00Replied to answer on January 23, 2023 at 10:04 am

            please apna no. de dyo ji

            • 0
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
            • ਕੁਲਵਿੰਦਰ ਸਿੰਘ
              2023-01-23T10:26:21+00:00Replied to answer on January 23, 2023 at 10:26 am

              ਬੇਟੇ ਜੀ, ਤੁਸੀਂ ਆਪਣਾ ਫ਼ੋਨ ਨੰਬਰ ਦੇ ਦਿਓ। ਦਾਸ ਤੁਹਾਨੂੰ ਫ਼ੋਨ ਕਰੇਗਾ।

              • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • Prabhujot Singh
              2023-01-23T10:46:34+00:00Replied to answer on January 23, 2023 at 10:46 am

              mera no. +91 8858917889
              I’m from UP , India

              • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • Prabhujot Singh
              2023-01-24T01:54:21+00:00Replied to answer on January 24, 2023 at 1:54 am

              mai aap ji nu no. bhejta hai ji

              • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp

    Sidebar

    Ask A Question

    Stats

    • Questions 2k
    • Answers 5k
    • Popular
    • Answers
    • Anonymous

      Sikhism and homosexuality

      • 21 Answers
    • Amrit Pal Singh Sachdeva

      Do Sikhs believe in heaven and hell?

      • 17 Answers
    • harvsingh

      One of my colleagues asked me why i cut my ...

      • 14 Answers
    • Karan Singh

      In Sikhi it is taught God Created itself. How is ...

      • 13 Answers
    • Aadhik

      What is the purpose of repeating Paath over and over ...

      • 12 Answers
    • Anmol_chabra
      Anmol_chabra added an answer Thank you January 30, 2023 at 9:11 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸਤਿਕਾਰ ਯੋਗ ਪਰਮਜੀਤ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ… January 30, 2023 at 12:24 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Nikki Kaur ji, Waheguru ji ka Khalsa, Waheguru ji… January 29, 2023 at 1:21 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Narinderjit Bajwa ji, Waheguru ji ka Khalsa, Waheguru ji… January 29, 2023 at 3:48 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Simar Kaur ji, Waheguru ji ka Khalsa, Waheguru ji… January 29, 2023 at 1:01 am

    Trending Tags

    Email_blogs

    Any Question?

    Ask A Question

    Explore

    • Home
    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Quick Links

    • Home
    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Follow

    Subscribe

    © 2022 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    Manage options Manage services Manage vendors Read more about these purposes
    View preferences
    {title} {title} {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up