Should we eat Langar/ਲੰਗਰ before or after Matha Tek at Gurudwara?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
The main purpose of coming to Gurdwara Sahib is to get enlightenment with the help of Gurbani written in Guru Granth Sahib. Rest all we can carry out depending upon our convenience.
ਮਨੁੱਖਾ ਜੀਵਨ ਸਫਲ ਹੋਣ ਲਈ ਮਨ ਤੇ ਤਨ ਦੋਹਾਂ ਦਾ ਤੰਦਰੁਸਤ ਹੋਣਾ ਬਹੁਤ ਜਰੂਰੀ ਹੈ। ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸ ਜਾਂਦਾ ਹੈ, ਉਸ ਦਾ ਮਨ ਤੇ ਤਨ ਦੋਵੇਂ ਪਵਿਤਰ ਹੋ ਜਾਂਦੇ ਹਨ।
Human life is pleasant, when both the mind and body are healthy. The human being in whose mind the Guru’s Shabad abides, both his mind and body become pure.
ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥ (੩੨)
ਮਨ ਤੇ ਤਨ ਦੇ ਸਹੀ ਲੰਗਰ ਦੀ ਚੋਣ ਵੀ ਉਹੀ ਮਨੁੱਖ ਕਰ ਸਕਦਾ ਹੈ, ਜਿਹੜਾ ਗੁਰਬਾਣੀ ਦੁਆਰਾ ਮਨ ਦਾ ਲੰਗਰ, ਭਾਵ ਗੁਰ ਸਬਦ ਆਪਣੇ ਮਨ ਵਿਚ ਵਸਾ ਲੈਂਦਾ ਹੈ।
When the Gur Shabad resides in the mind of a person, he learns the capability of selecting the right Langar for the body and mind.
ਗੁਰੂ ਗਰੰਥ ਸਾਹਿਬ ਵਿਚ ਮਨ ਦੇ ਲੰਗਰ ਦੀ ਸਿਖਿਆ ਦਿਤੀ ਗਈ ਹੈ, ਪਰੰਤੂ ਤਨ ਦੇ ਲੰਗਰ ਦਾ ਸਿਰਫ ਅਸਿਧੇ ਤੌਰ ਤੇ ਹੀ ਜਿਕਰ ਮਿਲਦਾ ਹੈ।
Langar of Gur Shabad has been specifically mentioned in Guru Granth Sahib. But there is only indirect mention about the Langar of the body (food), which we are stressing too much now a day.
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥ (੯੬੬, ੯੬੭)
ਜਦੋਂ ਮਨੁੱਖ ਦਾ ਮਨ ਗੁਰਬਾਣੀ ਦੀ ਸਿਖਿਆ ਅਨੁਸਾਰ ਚਲਣਾਂ ਸ਼ੁਰੂ ਕਰ ਦੇਂਦਾ ਹੈ ਤਾਂ ਸਰੀਰ ਆਪਣੇ ਆਪ ਗੁਰੂ ਦੀ ਮਤ ਅਨੁਸਾਰ ਚਲਣਾਂ ਸ਼ੁਰੂ ਕਰ ਦੇਂਦਾ ਹੈ, ਤੇ ਫਿਰ ਮਨੁੱਖ ਦੇ ਦੁਖ ਕਲੇਸ਼ ਆਪਣੇ ਆਪ ਦੂਰ ਹੋਣੇ ਸ਼ੁਰੂ ਜੋ ਜਾਂਦੇ ਹਨ।
When the human mind starts following to the teachings of Gurbani then the body automatically starts working according to the Guru’s wisdom, and then his suffering starts reducing automatically.
ਮਨ ਤੇ ਤਨ ਦੋਵੇਂ ਲੰਗਰਾਂ ਦੀ ਆਰੰਭਤਾ ਗੁਰੂ ਨਾਨਕ ਸਾਹਿਬ ਨੇ ਕਰ ਦਿਤੀ ਸੀ। ਮਨ ਦੇ ਲੰਗਰ (ਗੁਰ ਸਬਦ) ਨਾਲ ਅਸੀਂ ਪੂਰੀ ਮਨੁੱਖਤਾ ਨਾਲ ਸਾਂਝੀਵਾਲਤਾ ਕਾਇਮ ਕਰ ਸਕਦੇ ਹਾਂ ਤੇ ਤਨ ਦੇ (ਖਾਣ ਵਾਲੇ ਲੰਗਰ) ਨਾਲ ਅਸੀਂ ਅਪਸੀ ਭੇਦ ਭਾਵ ਤੇ ਊਚ ਨੀਚ ਮਿਟਾ ਸਕਦੇ ਹਾਂ।
The initiation of both mind and body Langar was started by Guru Nanak Sahib. With the Langar of the mind (Gur Shabad) we can establish communion with the entire humanity and with the Langar of the body (food) we can eradicate mutual discrimination of high and low.
ਸਾਂਝੇ ਤੌਰ ਤੇ ਤਿਆਰ ਕੀਤਾ ਗਿਆ ਲੰਗਰ ਆਰਥਿਕ ਤੌਰ ਬਹੁਤ ਸਸਤਾ ਹੁੰਦਾ ਹੈ, ਬਣਾਉਣ ਵਿਚ ਘਟ ਮਿਹਨਤ ਲਗਦੀ ਹੈ, ਤੇ ਬਚਿਆ ਖਾਣਾਂ ਵਿਅਰਥ ਨਹੀਂ ਜਾਂਦਾ ਹੈ।
A jointly prepared Langar is economically cheaper, less labour intensive to prepare, and leftover food is minimized.
https://sikhwisdom.org/profile/sarbjitsingh/answers/
Whereas the institution of langar ensures that no one goes hungry, it also ensures social equality where everyone has to partake of langar sitting in a row without anyone being considered low or high. To ensure that everybody partakes of langar sitting in a row the third Guru made a rule ਪਹਿਲੇ ਪੰਗਤ ਪਾਛੇ ਸੰਗਤ। ਸੋ there is no bar