THIS WORD IS USED ALOT IN TODAYS DAY AND AGE.
WHAT IS SCARILEGE ?
SCARILEGE
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
THIS WORD IS USED ALOT IN TODAYS DAY AND AGE.
WHAT IS SCARILEGE ?
ਬੇਅਦਬੀ ਦਾ ਲਫ਼ਜ਼ ਅੱਜਕਲ ਬਹੁਤ ਪ੍ਰਚਲਿਤ ਹੈ ਕਿਉਂਕਿ ਸਿੱਖਾਂ ਨੂੰ ਭੜਕਾਉਣ ਲਈ ਕੁੱਝ ਸਮਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿਚ ਸੁੱਟੇ ਗਏ ਸਨ ਤੇ ਗੁਰਬਾਣੀ ਦੇ ਗੁਟਕਿਆਂ ਦੇ ਅੰਗ ਅਕਸਰ ਸੁੱਟੇ ਜਾਂਦੇ ਹਨ ਜੋ ਕਿ ਬਿਲਕੁਲ ਵੀ ਠੀਕ ਨਹੀਂ ਹੈ। ਪਰ ਸਿੱਖ ਇੱਕ ਬਹੁਤ ਵੱਡੀ ਬੇਅਦਬੀ ਆਪ ਹੀ ਕਰਦੇ ਚਲੇ ਜਾ ਰਹੇ ਹਨ ਤੇ ਜਿਸ ਬਾਰੇ ਬਿਲਕੁਲ ਵੀ ਸੋਚਦੇ ਨਹੀਂ ਹਨ, ਉਹ ਹੈ ਗੁਰੂ ਸਾਹਿਬ ਦੀ ਸਿਖਿਆ ਨੂੰ ਪੜ੍ਹ ਕੇ ਤੇ ਸਮਝ ਕੇ ਉਸ ਉੱਪਰ ਚੱਲਣਾ। ਸਿੱਖਾਂ ਕੋਲ ਇਸ ਬਾਰੇ ਸੋਚਣ ਦਾ ਵੀ ਸਮਾਂ ਨਹੀਂ ਹੈ, ਚੱਲਣਾ ਤਾਂ ਦੂਰ ਰਹਿ ਗਿਆ।