What is the meaning of prab ke simran?
Please give answer in depth.
Thank you.
Prab ke simran
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What is the meaning of prab ke simran?
Please give answer in depth.
Thank you.
You have asked a very good question. According to Gurmat, living life is Simran. Obeying the Guru’s Hukam, instilling the Guru’s Shabad in one’s Hirda is Simran of the Lord. The Hukam of Gurbani is:
ਗੁਰ ਕੇ ਬਚਨ ਸਤਿ ਜੀਅ ਧਾਰਹੁ।।
ਮਾਣਸ ਜਨਮੁ ਦੇਹ ਨਿਸਤਾਰਹੁ।।(1401)
Meaning that reading, listening, understanding, and obeying Gurbani is Simran. Simran of Prabhu is to obey the Guru’s Shabad completely and live one’s life accordingly.
ਆਪ ਜੀ ਨੇ ਬਹੁਤ ਹੀ ਵਧੀਆ ਸੁਆਲ ਕੀਤਾ ਹੈ।ਗੁਰਮਤਿ ਅਨੁਸਾਰ ਜੀਵਨ ਜੀਊਣਾ ਹੀ ਸਿਮਰਨ ਹੈ।ਗੁਰੂ ਦਾ ਹੁਕਮ ਮੰਨਣਾ, ਗੁਰੂ ਦੇ ਬਚਨ ਆਪਣੇ ਹਿਰਦੇ ਵਿੱਚ ਵਸਾਉਣੇ ਹੀ ਪ੍ਰਭੂ ਦਾ ਸਿਮਰਨ ਹੈ।ਗੁਰਬਾਣੀ ਦਾ ਹੁਕਮ ਹੈ:
ਗੁਰ ਕੇ ਬਚਨ ਸਤਿ ਜੀਅ ਧਾਰਹੁ।।
ਮਾਣਸ ਜਨਮੁ ਦੇਹ ਨਿਸਤਾਰਹੁ।।(1401)
ਭਾਵ ਕਿ ਗੁਰਬਾਣੀ ਨੂੰ ਪੜਨਾ, ਸੁਣਨਾ, ਸਮਝਣਾ ਅਤੇ ਮੰਨਣਾ ਹੀ ਸਿਮਰਨ ਹੈ।ਗੁਰੂ ਦੇ ਬਚਨਾਂ ਨੂੰ ਪੂਰਨ ਤੌਰ ਤੇ ਮੰਨਣਾ ਅਤੇ ਉਸ ਅਨੁਸਾਰ ਆਪਣਾ ਜੀਵਨ ਜੀਊਣਾ ਹੀ ਪ੍ਰਭੂ ਦਾ ਸਿਮਰਨ ਹੈ।