Please explain this and tell the page no as well
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Sukhpreet Kaur I was not able find this line in SGGSJI. If you know then let us know.
ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ 172 ਤੇ ਹੈ, ਵੀਰ ਜੀ।
Sukhpreet ji
ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ ॥
ਇਹ ਪਾਵਨ ਪੰਕਤੀ 171 ਅੰਕ ਤੇ ਗਉੜੀ ਰਾਗ ਵਿੱਚ ਹੈ ਅਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਹੈ।ਇਸ ਦਾ ਭਾਵ ਹੈ ਕਿ ਵਿਕਾਰਾਂ ਦੇ ਹਨੇਰੇ ਵਿਚ ਫਸੇ ਹੋਏ ਮਨੁੱਖ ਨੂੰ ਗੁਰੂ ਦਾ ਗਿਆਨ ਹੀ ਰੌਸ਼ਨੀ ਕਰ ਸਕਦਾ ਹੈ।
Thanks Mandeep Kaurji
Thank you everyone