My most significant area for improvement lies in my self-control. Regrettably, I struggle to manage my actions despite being fully aware of the unfavorable outcomes they can lead to. This recurring pattern is a notable drawback in my behavior. I am earnestly seeking assistance to address this issue, as I am genuinely committed to making improvements. Your guidance would be highly appreciated.
My most significant area for improvement lies in my self-control. Regrettably, I struggle to manage my actions despite being fully aware of the unfavorable outcomes they can lead to. This recurring pattern is a notable drawback in my behavior. I am earnestly seeking assistance to address this issue, as I am genuinely committed to making improvements. Your guidance would be highly appreciated.
Share
Respected Brother/Sister
Waheguru ji ka Khalsa, Waheguru ji ki Fateh!
In response to your question, the undersigned wants to say that, the condition in which you are in, Ardas to Akalpurakh for His blessings, to enable you to have control on yourself, can take you out of your present condition, because the Guru teaches us:-
ਪਉੜੀ ॥ ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ (ਪੰਨਾ 519)
ਅਰਥ: (ਹੇ ਭਾਈ!) ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ, ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ।
The word Ardas appears in Guru Granth Sahib many times. The word Ardas is made from Persian word Arjdashat i.e. Arj + Dashat (ਅਰਜ਼ਦਾਸ਼ਤ – ਅਰਜ਼ + ਦਾਸ਼ਤ). Arj means request (ਬੇਨਤੀ) and Dashat means to present (ਪੇਸ਼ ਕਰਨਾ). Thus, Ardas is a request from a person/Sikh to Akalpurakh in which he/she shares his achievements/happiness or difficulties/shortcomings/sorrows with Him.
At Panna 103 of Guru Granth Sahib, the Fifth Guru Person, Guru Arjan Sahib says: ‘ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥’ which means that since Akalpurakh is my father, mother, every relation and protector everywhere, therefore, I have no cause to be worried.
Therefore, the Sikh always (in happy times or sad/hard times – ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ) requests Akalpurakh for His blessings! To seek blessings of Akalpurakh, is the significance of Ardas.
Here, the undersigned will like to add that the Ardas to Akalpurakh, for His blessings (i.e. moral strength), should be matched with efforts by the individual to get rid of his/her shortcomings.
I hope that this helps. If you have any further questions, please do ask. If you find any deficiencies, please point out the same, for improvement in future.
Regards,
Your Brother
P. S. ਅਕਾਲਪੁਰਖ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਨ ਲਈ ਹੇਠ ਲਿੱਖੀ ਅਰਦਾਸ ਤਾਂ ਹਰ ਸਿੱਖ ਆਪਣੇ ਮਨ ਵਿਚ ਕਦੇ ਵੀ ਕਰ ਸਕਦਾ ਹੈ:-
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥੮॥੪॥ {ਪੰਨਾ 268}
ਅਰਥ: (ਹੇ ਪ੍ਰਭੂ!) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ, ਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ।
ਤੂੰ ਸਾਡਾ ਮਾਂ ਪਿਉ ਹੈਂ, ਅਸੀਂ ਤੇਰੇ ਬਾਲ ਹਾਂ, ਤੇਰੀ ਮੇਹਰ (ਦੀ ਨਜ਼ਰ) ਵਿਚ ਬੇਅੰਤ ਸੁਖ ਹਨ।
ਕੋਈ ਤੇਰਾ ਅੰਤ ਨਹੀਂ ਪਾ ਸਕਦਾ, (ਕਿਉਂਕਿ) ਤੂੰ ਸਭ ਤੋਂ ਉੱਚਾ ਭਗਵਾਨ ਹੈਂ।
(ਜਗਤ ਦੇ) ਸਾਰੇ ਪਦਾਰਥ ਤੇਰੇ ਹੀ ਹੁਕਮ ਵਿਚ ਟਿਕੇ ਹੋਏ ਹਨ; ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ।
ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ = ਇਹ ਤੂੰ ਆਪ ਹੀ ਜਾਣਦਾ ਹੈਂ। ਹੇ ਨਾਨਕ! (ਆਖ, ਹੇ ਪ੍ਰਭੂ!) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ।8।4।
ਜਦੋਂ ਤੁਸੀਂ ਆਪਣੇ ਮਨ ਵਿਚ ਵੀ ਕਹੋਗੇ ਕਿ ਹੇ ਅਕਾਲਪੁਰਖ! ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ ਤੇ ਮੈਨੂੰ ਬਲ ਬਖ਼ਸ਼ੋ ਤਾਂ ਜੋ ਮੈਂ ਆਪਣੀਆਂ ਕੰਮੀਆਂ ਸੁਧਾਰ ਸਕਾਂ ਤਾਂ ਇਹ ਵੀ ਇੱਕ ਅਰਦਾਸ ਹੋਵੇਗੀ ਕਿਉਂਕਿ ਉਹ ਅੰਦਰ ਦੀਆਂ ਪੱਟੀਆਂ ਪੜ੍ਹਦਾ ਹੈ ਤੇ ਰਸਮੀ ਅਰਦਾਸਾਂ ਦੀ ਮੰਗ ਨਹੀਂ ਕਰਦਾ। ਅਕਾਲਪੁਰਖ ਤੁਹਾਡੇ ਤੇ ਮਿਹਰ ਕਰਨ, ਇਹ ਤੁਹਾਡੇ ਭਰਾ ਦੀ ਵੀ ਤੁਹਾਡੇ ਵਾਸਤੇ ਅਰਦਾਸ ਹੈ!