ਗੁਰਦੁਆਰੇ ਵਿੱਚ ਮਰਦ ਅਤੇ ਔਰਤਾਂ ਵੱਖ-ਵੱਖ ਬੈਠਣ ਦਾ ਕਾਰਣ ਕੀ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਕੋਈ ਖਾਸ ਕਾਰਣ ਨਜ਼ਰ ਨਹੀਂ ਆਉਂਦਾ ਜੀ। ਇੱਕ ਪਰੰਪਰਾ/ਰਿਵਾਜ/ਮਰਿਆਦਾ ਹੀ ਬਣ ਗਈ ਲੱਗਦੀ ਹੈ। ਹੁਣ ਦੇਖਣ ਵਿਚ ਆ ਰਿਹਾ ਹੈ ਕਿ ਔਰਤਾਂ ਮਰਦਾਂ ਵਾਲੇ ਪਾਸੇ ਵੀ ਬੈਠਣ ਲੱਗ ਪਈਆਂ ਹਨ।
ਸ਼ਾਇਦ ਇਸ ਕਰਕੇ ਕਿਉਂਕੇ ਗੁਰਦੁਆਰਾ ਸਾਹਿਬ ਆਉਣ ਵਾਲੇ ਹਰ ਕਿਸੇ ਦੀ ਅੱਖ ਅਤੇ ਨੀਅਤ ਸਾਫ਼ ਨਹੀਂ ਹੁੰਦੀ।
ਦੂਸਰੀ ਗੱਲ, ਜਵਾਣ ਮੁੰਡੇ ਕੁੜੀਆਂ ਦਾ ਮਨ ਜ਼ਿਆਦਾਤਰ ਸ਼ਰਾਰਤੀ ਹੁੰਦਾ ਹੈ।
ਇਸ ਕਰਕੇ ਹਰ ਧਰਮ ਦੇ ਅਸਥਾਨ ‘ਤੇ ੲਜਿਹੀਆਂ ਗੱਲਾਂ ਵਿਚਾਰ ਕੇ ਅਲੱਗ ਪ੍ਰਬੰਧ ਕੀਤਾ ਜਾਂਦਾ ਹੈ ।
So that everybody feels comfortable.