what is the meaning
high light in photo
why wright 4 and four
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
what is the meaning
high light in photo
why wright 4 and four
ਸਤਿਕਾਰਯੋਗ ਵੀਰ ਜੀ
ਗੁਰਬਾਣੀ ਪੜਦਿਆਂ ਤੁਹਾਨੂੰ ਕਈ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਮਿਲੇਗਾ। ਜਿਵੇਂ ਮਹਲਾ ੧ ਪਹਿਲਾ, ਜਾਂ ਜਿਵੇਂ ਆਪ ਜੀ ਨੇ ਫੋਟੋ ਪਾਈ ਹੈ। ਇਸ ਦਾ ਮਤਲਬ ਹੈ ਕਿ ਜਿੱਥੇ ਵੀ ੧,੨,੩,੪,੫ ਲਿਖਿਆ ਹੋਏ ਇਸ ਨੂੰ ਮਹਲਾ ਪਹਿਲਾ, ਦੂਜਾ, ਤੀਜਾ ਚੌਥਾ ਪੜਨਾ ਹੈ। ਕੋਈ ਆਪਣੀ ਮਰਜ਼ੀ ਨਾਲ ਕਿਤੇ ਮਹਲਾ ਇੱਕ ਜਾ ਮਹਲਾ ਚਾਰ ਨਾ ਪੜੇ ਇਸ ਲਈ ਇਹ ਸਾਨੂੰ ਸਮਝਾਉਣ ਲਈ ਹਦਾਇਤ ਹੈ ਕਿ ਹਮੇਸ਼ਾ ਮਹਲਾ ਦੇ ਨਾਲ ਪਹਿਲਾ, ਦੂਜਾ ਜਾਂ ਚੌਥਾ ਪੜਨਾ ਹੈ। ਇਕ ਹੋਰ ਵੀ ਗੱਲ ਹੈ ਇਸ ਨੂੰ ਦੋ ਵਾਰ ਨਹੀਂ ਪੜਨਾ ਜਿਵੇਂ ਮਹਲਾ ੪ ਚਉਥਾ, ਪੜਨਾ ਇੱਕ ਵਾਰ ਹੀ ਹੈ। ਮਹਲਾ ਚਉਥਾ।
thanks ji