ਬਿਰਹੜੇ ਘਰੁ ੪ ਛੰਤਾ ਕੀ ਜਤਿ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਇਸ ਸਿਰਲੇਖ ਦਾ ਕੀ ਮਤਲਬ ਹੈ। ਕਿਰਪਾ ਕਰਕੇ ਵਿਸਥਾਰ ਸਹਿਤ ਦੱਸੋ ਜੀ।
knowledge
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਬਿਰਹੜੇ ਘਰੁ ੪ ਛੰਤਾ ਕੀ ਜਤਿ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਇਸ ਸਿਰਲੇਖ ਦਾ ਕੀ ਮਤਲਬ ਹੈ। ਕਿਰਪਾ ਕਰਕੇ ਵਿਸਥਾਰ ਸਹਿਤ ਦੱਸੋ ਜੀ।
*ਬਿਰਹੜੇ* ਤੋਂ ਭਾਵ ਹੈ ਬਿਰਹੁ ਵਿੱਚ ਭਰੇ ਹੋਏ।ਵਿਦਵਾਨਾਂ ਅਨੁਸਾਰ ਬਿਰਹੜੇ ਦੀਆਂ 4 ਅਵਸਥਾ ਹਨ।ਇਸ ਸਿਰਲੇਖ ਅਧੀਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 431ਨੰਬਰ ਅੰਕ ਤੇ ਸ਼ਬਦ ਹਨ।ਇਹ ਬਿਰਹੜੇ ਗਿਣਤੀ ਵਿੱਚ 3 ਹਨ।ਇਨ੍ਹਾਂ ਨੂੰ ਅਸਟਪਦੀਆ ਵਿੱਚ ਗਿਣਿਆ ਜਾਂਦਾ ਹੈ ਇਸ ਨੂੰ ਚੌਥੇ ਘਰ ੪ ਵਿੱਚ ਗਾਉਣ ਦੀ ਹਦਾਇਤ ਹੈ।ਜਤਿ , ਸੰਗੀਤ ਅਨੁਸਾਰ ਗਾਉਣ ਦੀ ਇੱਕ ਧਾਰਨਾ ਹੈ।ਜਿਸ ਜਗ੍ਹਾ ਵਿਸ਼ਰਾਮ ਆਉਂਦਾ ਹੈ ਉਸ ਨੂੰ ਜਤਿ ਕਿਹਾ ਜਾਂਦਾ ਹੈ।ਇਸ ਬਾਣੀ ਦੀ ਪੜਨ ਵਿੱਚ ਚਾਲ ਛੰਤਾਂ ਵਾਲੀ ਹੈ।ਇਸ ਬਾਣੀ ਵਿੱਚ ਵਿਛੋੜੇ ਤੋਂ ਮਿਲਾਪ ਦੀ ਗੱਲ ਕੀਤੀ ਗਈ ਹੈ।