Shaj Dhari sikh Gurudwara Sahib da maber
ban sakda ha ji
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Shaj Dhari sikh Gurudwara Sahib da maber
ban sakda ha ji
ਸਤਿਕਾਰ ਯੋਗ ਵੀਰ ਜੀ, ਸਿੱਖ ਦਾ ਕਰਮ ਤਾਂ ਮਾਨਵਤਾ ਦੀ ਸੇਵਾ ਕਰਨਾ ਹੈ । ਗੁਰਦੁਆਰਾ ਸਾਹਿਬ ਦੇ ਮੈਂਬਰ ਬਣਕੇ ਵੀ ਮਨ ਵਿੱਚ ਸੰਕਲਪ ਤਾਂ ਸੇਵਾ ਦਾ ਹੀ ਹੋਣਾ ਚਾਹੀਦਾ ਹੈ । ਫਿਰ ਜਦੋਂ ਸੇਵਾ ਹੀ ਕਰਨੀ ਹੈ ਤਾਂ ਭਾਵੇਂ ਗੁਰਦੁਆਰਾ ਸਾਹਿਬ ਦੇ ਮੈਂਬਰ ਬਣਕੇ ਕਰ ਲਈਏ ਭਾਵੇਂ ਨਾ ਵੀ ਮੈਂਬਰ ਹੋਈਏ ਫਿਰ ਵੀ ਕਰ ਲਈਏ।ਹਾਂ ਜੀ, ਪਰ ਇੱਕ ਗੱਲ ਜਰੂਰ ਹੈ ਕਿ ਅਗਰ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪੂਰਨ ਸਿੱਖੀ ਸਰੂਪ ਵਾਲੇ ਹੋਣ ਤਾਂ ਉਹ ਇੱਕ ਬਹੁਤ ਹੀ ਵਧੀਆ ਅਤੇ ਚੜਦੀ ਕਲਾ ਵਾਲੀ ਗੱਲ ਹੈ।ਵੀਰ ਜੀ, ਇੱਕ ਬੇਨਤੀ ਵੀ ਹੈ ਅਤੇ ਅਕਾਲ ਪੁਰਖ ਦੇ ਅੱਗੇ ਸਭ ਲਈ ਅਰਦਾਸ ਵੀ ਹੈ ਕਿ ਅਸੀਂ ਪਹਿਲਾਂ ਪੂਰਨ ਤੌਰ ਤੇ ਅੰਦਰੋਂ ਤੇ ਬਾਹਰੋਂ ਸਿੱਖ ਬਣੀਏ।
ਬਾਕਮਾਲ ਜੁਆਬ, ਬਿਲਕੁਲ ਪਹਿਲਾਂ ਸਿੱਖ ਬਣੀਏ। ਹੁਕਮ ਅਨੁਸਾਰ ਚੱਲਣ ਸਿੱਖੀਏ ਜੀ।
thanks ji
According to Guru Granth Sahib there is no term like Sehaj Dhari. These are our own created confusions. It purely depends upon the local people to decide how they want to manage.
The purpose is to learn understand and follow Gurbani written in Guru Granth Sahib.
Understand and follow the Hukam of Akal Purkh and try to become Sachyaar.
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ Jap – 1
thanks ji