what is the meaning
photo attach
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
what is the meaning
photo attach
Respected veer ji
ਇਹ ਗੂਜਰੀ ਰਾਗ ਵਿੱਚ ਵਾਰ ਹੈ।ਮ:੩ ਭਾਵ ਇਸ ਵਿੱਚ ਸਲੋਕਾਂ ਦੇ ਨਾਲ ਜਿੰਨੀਆਂ ਵੀ ਪਉੜੀਆਂ ਹਨ ਉਹ ਸਾਰੀਆਂ ਹੀ ਧੰਨ ਗੁਰੂ ਅਮਰਦਾਸ ਜੀ ਵਲੋਂ ਉਚਾਰੀਆਂ ਗਈਆਂ ਹਨ। ਇਸ ਵਾਰ ਨੂੰ ਸਿਕੰਦਰ ਬਿਰਾਹਿਮ ਕੀ ਧੁਨੀ ਤੇ ਗਾਉਣ ਦੀ ਹਦਾਇਤ ਕੀਤੀ ਗਈ ਹੈ।
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁਲ 9 ਧੁਨੀਆਂ ਹਨ। ਧੁਨੀ ਤੋ ਭਾਵ ਹੈ ਕਿ ਸੂਰਬੀਰ ਯੋਧਿਆਂ ਦੀਆਂ ਬਹਾਦਰੀ ਦੀਆਂ ਜੋ ਵਾਰਾਂ ਗਾਈਆਂ ਜਾਦੀਆਂ ਸਨ ਉਸ ਧਾਰਨਾ ਤੇ ਗਾਉਣਾ।
thanks ji