Asa di war bani kis Guru ji ne Lekhi ha
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Asa di war bani kis Guru ji ne Lekhi ha
Respected veer ji
ਬਾਣੀ ਆਸਾ ਕੀ ਵਾਰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਹੈ ਜੀ।ਵਾਰ ਦਾ ਮਤਲਬ ਹੁੰਦਾ ਹੈ ਪਉੜੀਆਂ । ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਾਰੀ ਬਾਣੀ ਦੀ ਸੰਪਾਦਨਾ ਕੀਤੀ ਤਾਂ ਉਸ ਵੇਲੇ ਪਉੜੀਆਂ ਦੇ ਨਾਲ ਢੁਕਵੇਂ ਸਲੋਕ ਵੀ ਦਰਜ ਕੀਤੇ । ਸੋ ਆਸਾ ਕੀ ਵਾਰ ਵਿੱਚ ਪਉੜੀਆਂ ਨਾਲ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਦਰਜ ਹਨ ਉਥੇ ਨਾਲ ਹੀ ਕੁੱਝ ਸਲੋਕ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਵੀ ਹਨ।ਪਰ ਪਉੜੀਆਂ ਸਾਰੀਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਹੀ ਹਨ।
ਇੱਕ ਬੇਨਤੀ ਹੋਰ ਹੈ ਕਿ ਬਾਣੀ ਦਾ ਨਾਮ *ਆਸਾ ਕੀ ਵਾਰ* ਹੈ।ਆਸਾ ਦੀ ਵਾਰ ਨਾ ਆਖਿਆ ਕਰੀਏ ਜੀ।
bahut dhanyawad ji