What is Sarv Loh Garanth(mishandling Nahang sing dera at Delhi)
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What is Sarv Loh Garanth(mishandling Nahang sing dera at Delhi)
ਇਸ ਗ੍ਰੰਥ ਦਾ ਨਾਂ (ਜਿਸ ਦਾ ਦੂਜਾ ਨਾਂ ਮੰਗਲਚਰਣ ਵੀ ਹੈ)। ਇਸ ਵਿਚ वे ਮਿਥਹਾਸਕ ਦੇਵਤਿਆਂ ਦਾ ਹਾਰ ਕੇ ਦੇਵੀ ਦੀ ਸ਼ਰਣ ਵਿਚ ਆ ਕੇ ਉਸ ਕੋਲੋਂ ਦੈਂਤ ਭੀਮਨਾਦ ਨੂੰ ਮਰਵਾਉਣ ਅਤੇ ਉਸ ਮਗਰੋਂ ਭੀਮਬਾਦ ਦੇ ਭਰਾ ਬ੍ਰਿਜਨਾਦ ਦੀ ਦੇਵਤਿਆਂ ਨਾਲ ਲੜਾਈ ਤੇ ਬਹੁਤ ਸਾਰੇ ਦੇਵਤਿਆਂ ਦੀ ਮੌਤ; ਅਤੇ ਪ੍ਰਮਾਤਮਾ ਵੱਲੋਂ ਸਰਬਲੋਹ ਦਾ ਰੂਪ ਧਾਰ ਕੇ ਬ੍ਰਿਜਨਾਥ ਨੂੰ ਮਾਰਨ ਦੀ ਕਥਾ ਹੈ। ਨਿਰਮਲਿਆਂ ਨੇ ਇਸ ਨੂੰ ਗੁਰੂ ਗੋਬਿੰਦ ਸਿੰਘ ਲਿਖਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਜੋ ਨਾਕਾਮ ਹੋ ਗਈ।ਭਾਈ ਕਾਨ੍ਹ ਸਿੰਘ ਨਾਭਾ ਮੁਤਾਬਿਕ ਇਸ ਦਾ ਲੇਖਕ ਪਟਨੇ ਦਾ ਗ੍ਰੰਥੀ ਸੁਖਾ ਸਿੰਘ ਹੈ। ਇਸ ਵਿਚ ਰੂਪਦੀਪ ਭਾਂਸ਼ਾ ਪਿੰਗਲ ਦਾ ਜ਼ਿਕਰ ਆਇਆ ਹੈ ਜਿਸ ਦੀ ਰਚਨਾ 1776 ਬਿਕਰਮੀ (ਸੰਨ 1719) ਵਿਚ, ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਤੋਂ 11 ਸਾਲ ਮਗਰੋਂ ਹੋਈ ਸੀ। ਫਿਰ ਇਸ ਵਿਚ ਗੁਰੂ ਪੰਥ ਨੂੰ ਗੁਰੂਤਾ ਦੇਣ ਦਾ ਜ਼ਿਕਰ ਹੈ, ਜੋ ਗੁਰੂ ਜੀ ਨੇ ਜੋਤੀ-ਜੋਤਿ ਸਮਾਉਣ ਵੇਲੇ ਕੀਤੀ ਸੀ, ਇਸ ਵਾਸਤੇ ਯਕੀਨਨ ਇਹ ਰਚਨਾ ਜੋਤੀ-ਜੋਤਿ ਸਮਾਉਣ ਤੋਂ ਮਗਰੋਂ ਦੀ ਹੈ, {ਨਵਾਂ ਮਹਾਨ ਕੋਸ਼, ਜਿਲਦ ਪਹਿਲੀ, ਸਫ਼ਾ 101}
ਧੰਨਵਾਦ ਸਹਿਤ
Dr Harjinder Singh Dilgeer
The name of this Granth (also known as Mangalcharan). In it they defeated the mythological gods and came to the shelter of the goddess to kill the giant Bhimnad from her and after that the brother of Bhimbad, Brijnad fought with the gods and killed many gods; And there is a story of God killing Brijnath in the form of Sarbloh. The Nirmalas had tried to prove it to be the work of Guru Gobind Singh Ji but failed. According to Bhai Kahn Singh Nabha, its author was Sukha Singh, a granthi from Patna. It mentions Roopdeep Language – Pingal, composed in 1776 BC (1719), 11 years after the Gurus Jyoti Jyot. Then there is the mention of giving importance to the Guru Panth, which Guru Ji did at the time of his demise, so this work is definitely after his demise, {New Mahankosh, Volume 1, Page 101
With thanks
Dr Harjinder Singh Dilgeer
Thank you so much Mandeep Ji for these details. I was very curious to know about Sarvloh Granth.
thanks ji