Akhand path Karn vale Madh Bhog kyon pya janda hai
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected veer ji
਼ਉਪਰ ਸਤਿਕਾਰਯੋਗ ਵੀਰ ਜੀ ਨੇ ਆਪ ਜੀ ਦੇ ਸੁਆਲ ਦਾ ਬਹੁਤ ਵਧੀਆ ਜੁਆਬ ਦਿੱਤਾ ਹੈ।ਪਰ ਮੈਂ ਕੁੱਝ ਹੋਰ ਵੀ add ਕਰ ਰਹੀ ਹਾਂ।ਗੱਲ ਇਹ ਹੈ ਕਿ ਜਦੋਂ ਵੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਂਦੇ ਹਨ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਬਣਾਈ ਜਾਂਦੀ ਹੈ ਜੋ ਸਾਰਾ ਦਿਨ ਵਰਤਦੀ ਹੈ ਤੇ ਅਗਲੇ ਦਿਨ ਫਿਰ ਪ੍ਰਸ਼ਾਦ ਤਿਆਰ ਕਰਨਾ ਹੁੰਦਾ ਹੈ ਤਾਂ ਆਖਿਆ ਜਾਂਦਾ ਸੀ ਕਿ ਚਲੋ ਗੁਰਬਾਣੀ ਅੱਧ ਤੱਕ ਪੜੀ ਗਈ ਹੈ ਇਸ ਸ਼ੁਕਰਾਨੇ ਦੀ ਅਰਦਾਸ ਅਤੇ ਪ੍ਰਸ਼ਾਦ ਕਰ ਲਿਆ ਜਾਵੇ।ਜਦੋਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਧ ਤਾਂ 715 ਨੰਬਰ ਅੰਕ ਤੇ ਹੁੰਦੇ ਹਨ ਪਰ ਮੱਧ ਦੀ ਅਰਦਾਸ 705 ਨੰਬਰ ਅੰਕ ਤੇ ਜਦੋਂ ਸ਼ਬਦ ” ਆਦਿ ਪੂਰਨ ਮਧਿ ਪੂਰਨ” ਆਉਂਦਾ ਹੈ ਉਸ ਵਕਤ ਕੀਤੀ ਜਾਂਦੀ ਹੈ।ਸੋ ਇਹ ਸਿਰਫ ਇੱਕ ਮਨਮੱਤ ਹੈ ਵੀਰ ਜੀ ਹੋਰ ਕੁੱਝ ਵੀ ਨਹੀਂ।ਅਸੀਂ ਤਾਂ ਆਪ ਗੁਰਬਾਣੀ ਪੜੀਏ ਅਤੇ ਉਸ ਅਨੁਸਾਰ ਚੱਲਣ ਦਾ ਯਤਨ ਕਰੀਏ।
Thanks ji
There is no mention of Akhand Path in Satguru Granth Sahib Ji
The current Akhand Path tradition is not advisable, when no one listen’s. Some people do Akhand Path when somone dies. They have false belief that it will give peace to the dead. Sikhi doesn’t believe in any ritualistic religious function. However we should do or listen to Open Path with understanding to enlighten spirituality by acquiring the Wisdom of our Gurus and Bhagats.
When recitation of SGGS reach half its just a tradition to celibrate that half of the Path is completed.
Thanks ji
People think that madh bhog is the midway of the Guru Granth Sahib because of the word aadh puran madh puran So the rituals have started in ignorance This is not the midway it is an illusion a mith So this is also a karam kandh
Thanks ji