Just curious what is the most appropriate (and respectful) way of referencing SGGS Ji page numbers? Ang Safaa Panna Page?
Just curious what is the most appropriate (and respectful) way of referencing SGGS Ji page numbers? Ang Safaa Panna Page?
Share
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
ਸਤਿਕਾਰ ਵਜੋਂ ਗੁਰੂ ਗ੍ਰੰਥ ਸਾਹਿਬ ਦੇ ਸਫਿਆਂ ਨੂੰ ਅੰਗ ਜਾਂ ਪੰਨਾ ਸੰਬੰਧਿਤ ਕਰਦੇ ਹਾਂ ਪਰ ਅਸਲ ਸਤਿਕਾਰ ਤਾਂ ਗੁਰਬਾਣੀ ਪੜ੍ਹਨ, ਵਿਚਾਰਨ ਤੇ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਦਲਣ ਵਿਚ ਹੈ। ਅਕਾਲਪੁਰਖ ਮਿਹਰ ਕਰਣ ਤੇ ਸਾਰਿਆਂ ਨੂੰ ਇਹ ਸੋਝੀ ਬਖਸ਼ਣ!
ਆਦਰ ਸਹਿਤ,
ਆਪ ਦਾ ਵੀਰ