ਮੇਰੇ ਇੱਕ ਮਿੱਤਰ ਨੇ ਪੁੱਛਿਆ ਕਿ ਜੇਕਰ ਸਭ ਕੁਝ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ ਤਾਂ ਅਸੀਂ ਮਿਹਨਤ ਕਿਉਂ ਕਰੀਏ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਮੇਰੇ ਇੱਕ ਮਿੱਤਰ ਨੇ ਪੁੱਛਿਆ ਕਿ ਜੇਕਰ ਸਭ ਕੁਝ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ ਤਾਂ ਅਸੀਂ ਮਿਹਨਤ ਕਿਉਂ ਕਰੀਏ?
Respected Darbjot ji
ਗੁਰਬਾਣੀ ਦਾ ਫੁਰਮਾਨ ਹੈ
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥(522)
ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਅੰਤਰਮੁਖੀ ਗੱਲ ਹੈ ਉਥੇ ਬਾਹਰਮੁਖੀ ਵੀ ਹੈ। ਜਿਵੇਂ ਜੇ ਅਸੀਂ ਉਦੱਮ ਕਰਾਂਗੇ ਮਤਲਬ ਕੋਈ ਕੰਮ ਕਰਨ ਲਈ ਮਿਹਨਤ ਕਰਾਂਗੇ ਤਾਂ ਹੀ ਕੁੱਝ ਹਾਸਿਲ ਹੋਵੇਗਾ ਜੋ ਹਾਸਲ ਹੋਏਗਾ (ਰੁਪਏ/ ਪੈਸੇ) ਉਸ ਨਾਲ ਹੀ ਜਿੰਦਗੀ ਜੀਊਣ ਲਈ ਕੁੱਝ ਲਿਆ ਸਕਾਂਗੇ। ਹੁਣ ਸਾਹਮਣੇ ਰੋਟੀ ਪਈ ਹੋਵੇ ਅਸੀਂ ਉਠਕੇ ਖਾਈਏ ਹੀ ਨਾ ਆਖੀਏ ਮੇਰੀ ਕਿਸਮਤ ਵਿੱਚ ਹੋਏਗੀ ਤਾਂ ਰੋਟੀ ਆਪੇ ਮੇਰੇ ਮੂੰਹ ਵਿੱਚ ਪੈ ਜਾਵੇਗੀ। ਸੋ ਇਸ ਤਰ੍ਹਾਂ ਹੋਣਾ ਨਹੀਂ , ਸਾਹਮਣੇ ਪਲੇਟ ਵਿੱਚ ਪਾਈ ਹੋਈ ਰੋਟੀ ਖਾਣ ਲਈ ਵੀ ਹੱਥ ਹਿਲਾਉਣੇ ਪੈਂਦੇ ਹਨ। ਸੋ ਮਿਹਨਤ ਅਸੀਂ ਕਰਨੀ ਕਿਰਪਾ ਪ੍ਰਮਾਤਮਾ ਨੇ ਕਰਨੀ ਹੈ । ਜਿਹੋ ਜਿਹੇ ਅਸੀਂ ਕਰਮ ਕਰਾਂਗੇ ਉਹੋ ਜਿਹਾ ਫਲ ਪਾਵਾਂਗੇ। ਸੋ ਉਦਮ/ ਮਿਹਨਤ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ।
or more detail please find answer LIVING THE HUKAM, WILL OF GOD