Can scholars please tell me if the word "Waheguru" was given to us by any Sikh Guru, and is it written in Guru Granth Sahib Ji?
Can scholars please tell me if the word "Waheguru" was given to us by any Sikh Guru, and is it written in Guru Granth Sahib Ji?
Share

The word ‘Waheguru’ has not been given by any of the Guru Sahiban. it appears at Pannas 1402 and 1403 of Guru Granth Sahib in the Baani of Bhatts.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ {ਪੰਨਾ 1402}
ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਯ੍ਯੁ ਗ੍ਯ੍ਯਾਨੁ ਧ੍ਯ੍ਯਾਨੁ ਧਰਤ ਹੀਐ ਚਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥ {ਪੰਨਾ 1402}
ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥ {ਪੰਨਾ 1402}
ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥ {ਪੰਨਾ 1403}
these things bother me a lot too, like Ardaas is also not present in Guru Granth Sahib.
Imagine we had a whole Sikh empire without ardaas and now we rely on it, so that our daily lives can be better.
ਜੀਤ ਜੀ, ਜੋ ਪੰਥਕ ਅਰਦਾਸ ਹੈ, ਉਸ ਵਿਚ ਸਾਰਾ ਸਿੱਖ ਇਤਿਹਾਸ ਸਮੋਇਆ ਹੋਇਆ ਹੈ। ਜਿਥੋਂ ਤੱਕ ਨਿੱਜੀ ਅਰਦਾਸ ਹੈ, ਉਹ ਸ਼ਬਦਾਂ ਦੀ ਮੁਹਤਾਜ ਨਹੀਂ ਹੈ ਕਿਉਂਕਿ ਅਕਾਲਪੁਰਖ ਅੰਦਰ ਦੀਆਂ ਪੱਟੀਆਂ ਪੜ੍ਹਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ ‘ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥’ (ਪੰਨਾ 1420)।
ਜਦੋਂ ਕੋਈ ਮਨੁੱਖ/ਸਿੱਖ ਆਪਣੇ ਮਨ ਵਿਚ ਹੀ ਪੁਕਾਰ ਕਰਦਾ ਹੈ ਕਿ ਦਾਤਾ ਮੈਨੂੰ ਇਹ ਤਕਲੀਫ਼ ਹੈ, ਇਸ ਨੂੰ ਦੂਰ ਕਰਨ ਦੀ ਕ੍ਰਿਪਾਲਤਾ ਕਰੋ ਜੀ, ਇਹ ਵੀ ਆਪਣੇ ਆਪ ਵਿਚ ਇੱਕ ਸੰਪੂਰਣ ਅਰਦਾਸ ਹੈ।
Waheguru Shabad is Given by Guru Gobind Singh ji in shri Sarabloh Granth on page no 643
ਗੁਰ ਮੰਤ੍ਰ
ਅੰਮ੍ਰਿਤ ਵੇਲੇ ਦਾ ਜਾਪ
ਗੁਰ ਮੰਤ੍ਰ
ਵਾਹਿਗੁਰੂ ਗੁਰ ਮੰਤ੍ਰ ਹੈ ਜਪਿ ਹਉਮੈ ਖੋਈ।
ਵਾਹਿਗੁਰੂ
ਫ਼ੁਰਮਾਨ ਦਸਮੇਸ਼ ਜੀ ਦਾ
ਬਿਸਨ ਪਦ ਪੁੰਨਿਯਾਕੀ ਕਨਿਸ਼ ਖੰਭਾਯਚ ਕਲਪ ਕਲਪ ਪ੍ਰਤਿ ਅਖ੍ਯਛਰ ਕਹੀ ॥
daas HP SINGH DELHI
ਸ੍ਰੀ ਗੁਰ ਨਾਨਕ ਜਪਯੋ ਸਹੀ ॥੩॥ ਸਾ ਮੰਤ੍ਰ ਪ੍ਰਭਖਾਲਸਹ ਦੀਨਾ ॥ ਵਾਹਿਗੁਰੂ ਪਦ ਪਾਵਨ ਕੀਨਾ ॥8॥
(ਸ੍ਰੀ ਸਰਬ ਲੋਹ ਗ੍ਰੰਥ ਪਾ. ੧੦ ਪੰਨਾ ੬੪੨)