Is there a way for me to meet any of the Gurus? ਕੀ ਮੇਰੇ ਲਈ ਗੁਰੂਆਂ ਵਿੱਚੋਂ ਕਿਸੇ ਨੂੰ ਮਿਲਣ ਦਾ ਕੋਈ ਤਰੀਕਾ ਹੈ?
Is there a way for me to meet any of the Gurus? ਕੀ ਮੇਰੇ ਲਈ ਗੁਰੂਆਂ ਵਿੱਚੋਂ ਕਿਸੇ ਨੂੰ ਮਿਲਣ ਦਾ ਕੋਈ ਤਰੀਕਾ ਹੈ?
Share

Respected Lovi ji,
Waheguru ji ka Khalsa, Waheguru ji ki Fateh!
In reply to your question, the undersigned wants to say that the First Guru Person, Guru Nanak Sahib, had made it very clear, in his discussion with Yogis, that his Guru was Shabad when he said ‘Shabad Guru Surat Dhun Chela (ਸਬਦ ਗੁਰੂ ਸੁਰਤਿ ਧੁਨਿ ਚੇਲਾ)’. Therefore, you can meet the Guru Sahiban, at any time, as per your convenience, by reciting the Shabads, from our ever living Guru, Guru Granth Sahib.
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother
ਲੋਵੀ ਜੀ, ਗੁਰੂ ਸਾਹਿਬ ਦੀ ਹੇਠ ਲਿੱਖੀ ਸਿੱਖਿਆ ਤੇ ਵੀ ਵਿਚਾਰ ਕਰਨੀ ਜੀ:-
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ (ਪੰਨਾ 982)
ਅਰਥ: (ਹੇ ਭਾਈ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।5।
ਤੁਸੀਂ ਦੇਖ ਸਕਦੇ ਹੋ ਕਿ ਗੁਰਬਾਣੀ ਤੇ ਸ਼ਰਧਾ ਰੱਖਣਾ ਅਰਥਾਤ ਗੁਰਬਾਣੀ ਦਾ ਗਿਆਨ ਲੈਣਾ ਅਰਥਾਤ ਗੁਰੂ ਦੀ ਸਿੱਖਿਆ ਤੇ ਚੱਲਣਾ ਹੀ ਗੁਰੂ ਸਾਹਿਬਾਨ ਦੇ ਦਰਸ਼ਨ ਕਰਨਾ ਅਰਥਾਤ ਮਿਲਣਾ ਹੈ ਅਤੇ ਅਜਿਹੇ ਸਿੱਖ ਨੂੰ ਗੁਰੂ ਸਾਹਿਬ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ।
Thanks Sir
every where every time you can meet guru ji
He is formless not a body. listen to the bani the actual guru, follow it, surely your inner will be enlightened
no