Is it okay if I cut my hair and shave my beard? Anyway, I still have my true Sikhism in my heart and I will read Gurbani everyday.
Is it okay if I cut my hair and shave my beard? Anyway, I still have my true Sikhism in my heart and I will read Gurbani everyday.
Share
Any human being of any shape, size or color can live the SIKHI WAY OF LIFE.
ਸਤਿਕਾਰ ਯੋਗ ਵੀਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਕੇਸ ਤੇ ਦਾਹੜੀ ਕੱਟਣ ਤੇ ਮਨ ਦੀ ਸਿੱਖੀ ਅਪਨਾਉਣ ਬਾਰੇ ਦਾਸ ਆਪਣੀ ਸਮਝ ਅਨੁਸਾਰ ਸਿਰਫ਼ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿ ਕੇਸ ਗੁਰੂ ਦੀ ਮੋਹਰ ਹਨ ਤੇ ਇਸ ਲਈ ਬਾਣਾ ਤੇ ਬਾਣੀ ਦੋਨੋਂ ਜ਼ਰੂਰੀ ਹਨ। ਹੋਰ ਕੁੱਝ ਨਾਂਹ ਕਹਿ ਕੇ ਦੋ ਛੋਟੀਆਂ ਛੋਟੀਆਂ ਵੀਡੀਓ ਦੇ ਲਿੰਕ ਭੇਜ ਰਿਹਾ ਹਾਂ ਜੀ।
https://www.facebook.com/SikhNewsChannel/videos/1899924870169300/?sfnsn=scwshmo
ਇਨ੍ਹਾਂ ਨੂੰ ਦੇਖ ਕੇ ਤੁਸੀਂ ਆਪਣੇ ਸਵਾਲ ਦੇ ਜਵਾਬ ਬਾਰੇ ਆਪ ਹੀ ਵਿਚਾਰ ਸਕਦੇ ਹੋ।
ਆਦਰ ਸਹਿਤ,
ਆਪ ਦਾ ਵੀਰ
ਇਹ ਵੀਡੀਓ ਵੀ ਦੇਖ ਲੈਣਾ ਜੀ।
ਸਤਿਕਾਰ ਯੋਗ ਵੀਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਆਪਣੇ ਸਵਾਲ ਵਿਚ ਲਿਖਿਆ ਹੈ ਕਿ ਤੁਸੀਂ ਬਾਣੀ ਰੋਜ਼ ਪੜ੍ਹੋਗੇ। ਬਾਣੀ ਪੜ੍ਹਨ ਦਾ ਲਾਭ ਤਾਂ ਹੀ ਮਿਲੇਗਾ ਜੇ ਅਕਾਲਪੁਰਖ ਦੇ ਹੁਕਮ ਵਿਚ ਰਹੋਗੇ। ਕੇਸ ਤੁਸੀਂ ਆਪ ਤਾਂ ਲਗਾਏ ਨਹੀਂ। ਜੇ ਕਟੋਗੇ ਤਾਂ ਅਕਾਲਪੁਰਖ ਦੇ ਹੁਕਮ ਦੀ ਹੁਕਮਅਦੂਲੀ ਕਰੋਗੇ ਤੇ ਸਾਰੀ ਉਮਰ ਅਕਾਲਪੁਰਖ ਨਾਲ ਲੜ੍ਹਦੇ ਰਹੋਗੇ। ਕੀ ਇਹ ਠੀਕ ਗੱਲ ਹੋਵੇਗੀ? ਵਿਚਾਰਨਾ ਜੀ।
ਆਦਰ ਸਹਿਤ,
ਆਪ ਦਾ ਵੀਰ
ਸਤਿਕਾਰ ਯੋਗ ਵੀਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਮਨ ਦੀ ਸਿੱਖੀ ਦੀ ਗੱਲ ਕੀਤੀ ਹੈ। ਕ੍ਰਿਪਾ ਕਰਕੇ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਹ ਲੇਖ ਵੀ ਪੜ੍ਹਨਾ ਜੀ। ਤੁਹਾਨੂੰ ਆਪਣੇ ਸਵਾਲ ਦਾ ਪੂਰਾ ਪੂਰਾ ਜਵਾਬ ਮਿਲ ਜਾਵੇਗਾ।
https://gurparsad.com/neshan-sikhi-e-panj-harf-kaph/
ਆਦਰ ਸਹਿਤ,
ਆਪ ਦਾ ਵੀਰ