In Sikhism what type of charity work /Sewa should one do?
In Sikhism what type of charity work /Sewa should one do?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
The best Seva is to understand and follow Gurbani written in Guru Granth Sahib.
ਗੁਰ ਕੀ ਸੇਵਾ ਸਬਦੁ ਵੀਚਾਰੁ – 223
Shabad Vichar
Once we are able to understand the purpose and mode of doing, then any type of Seva we do will be good for ourselves and mankind.
ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ||
ਇਸ ਤਰ੍ਹਾਂ ਦੇ ਬਹੁਤ ਸ਼ਬਦ ਹਨ ਗੁਰਬਾਣੀ ਵਿੱਚ ਜੋ ਸਾਨੂੰ ਸੇਵਾ ਕੀ ਹੈ ਅਤੇ ਕਿਸ ਤਰ੍ਹਾਂ ਕਰਨੀ ਹੈ ਇਹ ਸਮਝਾਉਂਦੇ ਹਨ|
ਭੈਣ ਜੀ ਨੇ ਬਹੁਤ ਅੱਛਾ ਸਮਝਾਇਆ ਹੈ|
ਪਰ ਜੇ ਸ਼ਰੀਰਕ ਸੇਵਾ ਕਰਨੀ ਹੈ ਤੇ ਜਿੱਥੇ ਲੋੜ ਹੈ, ਉੱਥੇ ਆਪਣੀ energy ਲਾਉਣੀ, ਕੋਇ ਬਜ਼ੁਰਗ ਹੈ, ਕੋਈ ਬਿਮਾਰ ਹੈ,ਉਸਨੂੰ ਕਿਸੇ ਮਦਦ ਦੀ ਲੋੜ ਉਸਦੀ ਸੇਵਾ ਕਰ ਸਕਦੇ ਹਾਂ|
ਜੇ ਮਾਇਆ ਨਾਲ ਕਰਨਾ ਚਾਹੁੰਦੇ ਹਾਂ, ਤਾਂ ਵੀ ਜੋ ਲੋੜਵੰਦ ਹੈ ਉਸਦੀ ਮਦਦ ਕਰੀਏ|
In my opinion, the best Seva is to spread the correct message of Gurbani as it can change others’ lives, can give solace to a sad person, an inspiration to move forward and fight the battles of life and come out as a victor.