ਇੱਕ ਆਦਰਸ਼ ਸੰਸਾਰ ਵਿੱਚ, ਸਿੱਖਾਂ ਦੇ ਕਿੰਨੇ ਬੱਚੇ ਹੋਣੇ ਚਾਹੀਦੇ ਹਨ?
ਇੱਕ ਆਦਰਸ਼ ਸੰਸਾਰ ਵਿੱਚ, ਸਿੱਖਾਂ ਦੇ ਕਿੰਨੇ ਬੱਚੇ ਹੋਣੇ ਚਾਹੀਦੇ ਹਨ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Anonymous ji
ਭਾਵੇਂ ਕੋਈ ਵੀ ਹੋਵੇ ਪਰ ਬੱਚੇ ਉਨੇ ਹੀ ਹੋਣੇ ਚਾਹੀਦੇ ਹਨ ਜਿਨ੍ਹਾਂ ਦੀ ਤੁਸੀਂ ਪਰਵਰਿਸ਼ ਵਧੀਆ ਤਰੀਕੇ ਨਾਲ ਕਰ ਸਕੋ, ਜਿਵੇਂ ਪੜਾਈ ਤਾਂ ਵਧੀਆ ਕਰਾਉਣੀ ਹੀ ਹੈ ਪਰ ਸਮਾਂ ਵੀ ਦੇ ਸਕੋ ਬੱਚਿਆਂ ਨੂੰ।ਉਸ ਸਮੇਂ ਵਿੱਚ ਬੱਚਿਆਂ ਨੂੰ ਵਧੀਆ ਜੀਵਨ ਜਾਚ ਸਿਖਾ ਸਕੋ।ਸੋ ਇਹ ਸਭ ਦਾ ਆਪਣੀ ਨਿੱਜੀ ਸੋਚ ਹੈ।
The number of children is not important. What important is that how many of them have achieved the standard of the Guru and Gurmukh.
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥ – 310
However, for the maintenance of population 2 are apporiate.