ਸਿੱਖ ਧਰਮ ਵਿੱਚ ਸਰੋਵਰ ਦੀ ਕੀ ਮਹੱਤਤਾ ਹੈ ਅਤੇ ਗੁਰੂ ਸਾਹਿਬ ਜੀ ਦਾ ਸਰੋਵਰ ਬਣਾਉਣ ਦਾ ਕਿ ਮੱਕਸਦ ਸੀ ?
ਸਿੱਖ ਧਰਮ ਵਿੱਚ ਸਰੋਵਰ ਦੀ ਕੀ ਮਹੱਤਤਾ ਹੈ ਅਤੇ ਗੁਰੂ ਸਾਹਿਬ ਜੀ ਦਾ ਸਰੋਵਰ ਬਣਾਉਣ ਦਾ ਕਿ ਮੱਕਸਦ ਸੀ ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਦਾਸ ਦੀ ਸਮਝ ਅਨੁਸਾਰ, ਅਮੀਰ, ਗਰੀਬ ਅਤੇ ਚਾਰੇ ਵਰਣਾਂ ਦੇ ਲੋਕਾਂ ਵਿਚ ਭੇਦ ਭਾਵ ਖ਼ਤਮ ਕਰਨ ਲਈ ਪਹਿਲਾਂ ਗੁਰੂ ਸਾਹਿਬ ਨੇ ਲੰਗਰ ਸ਼ੁਰੂ ਕੀਤਾ ਅਤੇ ਇਸੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਰੋਵਰ ਬਣਵਾਏ ਤਾਂ ਜੋ ਬਿਨਾਂ ਭੇਦ ਭਾਵ ਦੇ ਸਾਰੇ ਉਸ ਵਿਚ ਇਸ਼ਨਾਨ ਕਰ ਸਕਣ। ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਉਸ ਵਕਤ ਪਿੰਡਾਂ ਵਿਚ ਪਾਣੀ ਦੀ ਲੋੜ ਪੂਰੀ ਕਰਨ ਲਈ ਸਿਰਫ਼ ਖੂਹ ਹੀ ਹੁੰਦੇ ਸਨ ਤੇ ਕਹੀਆਂ ਜਾਣ ਵਾਲੀਆਂ ਨੀਵੀਆਂ ਜਾਤੀਆਂ, ਉੱਚੀ ਜਾਤੀਆਂ ਵਾਲਿਆਂ ਦੇ ਖੂਹਾਂ ਤੋਂ ਪਾਣੀ ਨਹੀਂ ਭਰ ਸਕਦੀਆਂ ਸਨ ਤੇ ਉਨ੍ਹਾਂ ਨੂੰ ਆਪਣੇ ਖ਼ੂਹ ਵੱਖਰੇ ਬਣਾਉਣੇ ਪੈਂਦੇ ਸਨ। ਇਸ ਵਖਰੇਵੇਂ ਨੂੰ ਖ਼ਤਮ ਕਰਨ ਲਈ ਹੀ ਗੁਰੂ ਸਾਹਿਬ ਦੁਆਰਾ ਸਰੋਵਰ ਬਣਵਾਏ ਗਏ।