If i do paath/japji sahib around 7AM, it’s not “Amrit Vela”, but would i get same benefit?
If i do paath/japji sahib around 7AM, it’s not “Amrit Vela”, but would i get same benefit?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਮੇਰੇ ਵੀਰ ਜਿੰਦਰ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਗੁਰਬਾਣੀ ਸਮੇਂ ਦੀ ਗੱਲ ਹੀ ਨਹੀਂ ਕਰਦੀ। ਗੱਲ ਤਾਂ ਪਰਮਾਤਮਾ ਨੂੰ ਮਨ ਵਿਚ ਵਸਾਉਣ ਦੀ ਹੈ ਤੇ ਅਕਾਲਪੁਰਖ ਦੀ ਰਜ਼ਾ ਵਿਚ ਰਹਿਣ ਤੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਨੂੰ ਬਦਲਣ ਤੇ ਔਗੁਣ/ਵਿਕਾਰ ਛੱਡ ਕੇ ਜੀਵਨ ਮੁਕਤ ਹੋਣ ਦੀ ਹੈ। ਜੋ ਅੰਮ੍ਰਿਤ ਵੇਲੇ ਉੱਠ ਕੇ ਕਰਦੇ ਹਨ ਜਾਂ ਕਰ ਸਕਦੇ ਹਨ, ਉਸ ਦਾ ਆਪਣਾ ਮਹੱਤਵ ਹੈ ਕਿਉਂਕਿ ਉਸ ਵਕਤ ਦੁਨਿਆਵੀ ਰੌਲਾ ਨਹੀਂ ਹੁੰਦਾ। ਦਾਸ ਨੇ ਤੁਹਾਨੂੰ ਇੱਕ ਲਿੰਕ ਵੀ ਭੇਜਿਆ ਸੀ। ਉਹ ਲੇਖ ਵੀ ਪੜ੍ਹਨਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
Kulwinder Singhji the shocking aspect this question that for couple hundred years we not been able to explain what is AMRITVELA in GURBANI. You explained in previous question GURU says JE VELA WAQT VICHARIAI KIT VELA BHAGTEE HOEE. Why have we not explained this two hundred years. Sikhs are asking these questions today.