How does Sikhism handle the concept of having two gurus simultaneously and overlapping lives if the two gurus are alive at the same time?
How does Sikhism handle the concept of having two gurus simultaneously and overlapping lives if the two gurus are alive at the same time?
Share
Respected Brother/Sister,
Waheguru ji ka Khalsa, Waheguru ji ki Fateh!
In reply to your question, the undersigned wants to say that the First Guru Person, Guru Nanak Sahib had made it very clear, in his discussion with Yogis, that his Guru was Shabad when he said Shabad Guru Surat Dhun Chela (ਸਬਦ ਗੁਰੂ ਸੁਰਤਿ ਧੁਨਿ ਚੇਲਾ). Therefore, the hypothetical situation of having two Guru Persons at the same time, as posed by you in your question, doesn’t create any conflict.
Moreover, the actual situation in the entire Sikh history has been that each of the Guru Persons was selected by his predecessor, before the end of his physical life and there was no situation of having two Guru Persons at the same time. However, a very peculiar situation had arisen, when eighth Guru Person, Guru Harkishan Sahib, breathed his last in Delhi, indicating that the next Guru Person was in Baba Bakala. At that time, twenty two imposters had claimed Guruship but the Sikhs never accepted their claim and ultimately found the ninth Guru Person, Guru Teg Bahadur Sahib.
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother
ਵੀਰ ਜੀ/ਭੈਣ ਜੀ, ਤੁਹਾਡੀ ਸੂਚਨਾ ਵਾਸਤੇ ਦਾਸ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਲਗਭਗ ਪੰਜ ਸਾਲ ਇਕੋ ਸਮੇਂ ਚਾਰ ਗੁਰੂ ਵਿਅਕਤੀ ਧਰਤੀ ਤੇ ਮੌਜੂਦ ਸਨ ਪਰ ਗੁਰੂ ਉਸ ਵੇਲੇ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਸਨ। ਹੇਠ ਲਿੱਖੀ ਲਿੱਖਤ ਨੂੰ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ।
—————-
ਪਹਿਲੇ ਚਾਰ ਗੁਰ ਵਿਅਕਤੀਆਂ ਦਾ ਇਕੋ ਸਮੇਂ ਸਰੀਰਕ ਜਾਮੇ ਵਿਚ ਧਰਤੀ ਤੇ ਮੌਜੂਦ ਹੋਣਾ।
ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੀ ਪੁਸਤਕ ਗੁਰ-ਇਤਿਹਾਸ ਪਾਤਸ਼ਾਹੀ ੨ ਤੋਂ ੯ ਦੇ ਪੰਨਾ ੧੦੩ ਤੇ ਜੀਵਨ- ਬ੍ਰਿਤਾਂਤ ਸ੍ਰੀ ਗੁਰੂ ਰਾਮਦਾਸ ਜੀ ਵਿਚ ਲਿਖਦੇ ਹਨ:-
“੨੫ ਅੱਸੂ ਸੰਮਤ ੧੫੯੧ ਨੂੰ ਇਹਨਾਂ ਦਾ ਜਨਮ ਹੋਇਆ ਸੀ। ਚੰਦਰਮਾ ਦੇ ਹਿਸਾਬ ਦਿੱਤਾ ਕੱਤਕ ਵਦੀ ੨ ਸੀ, ਭਾਵ ਪੂਰਨਮਾਸ਼ੀ ਤੋਂ ਦੂਜਾ ਦਿਨ। ਈਸਵੀ ਸੰਨ ੧੫੩੪ ਅਤੇ ਸਤੰਬਰ ਦੀ ੨੪ ਤਰੀਕ ਸੀ। ਇਥੇ ਇਹ ਭੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਉਸ ਵੇਲੇ ਗੁਰੂ ਨਾਨਕ ਦੇਵ ਜੀ ਸਾਡੇ ਪੈਂਹਠ ਸਾਲਾਂ ਦੇ ਹੋ ਚੁੱਕੇ ਸਨ, (ਗੁਰੂ) ਅਮਰਦਾਸ ਜੀ ਸਾਡੇ ਪਚਵੰਜਾ ਸਾਲ ਦੀ ਉਮਰ ਦੇ ਸਨ, ਬਾਬਾ ਲਹਿਣਾ ਜੀ ਉਸ ਵੇਲੇ ੩੦ ਸਾਲਾਂ ਦੇ ਸਨ। ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਪਾਸ ਅੱਪੜਿਆਂ ੨ ਸਾਲ ਹੋ ਚੁਕੇ ਸਨ। ਇਉਂ ਆਖ ਲਵੋ ਉਸ ਵੇਲੇ ਚਾਰੇ ਗੁਰ-ਵਿਅਕਤੀ ਸਰੀਰਕ ਜਾਮੇ ਵਿਚ ਮੌਜੂਦ ਸਨ। ਆਪੋਂ ਵਿਚ ਥੋੜੀ ਥੋੜੀ ਵਿੱਥ ਉਤੇ; ਪਰ ਮੇਲ ਅਜੇ ਗੁਰੂ ਨਾਨਕ ਸਾਹਿਬ ਅਤੇ ਬਾਬਾ ਲਹਿਣਾ ਜੀ ਦਾ ਹੀ ਹੋਇਆ ਸੀ। ਪੰਜਾਬ ਦੇ ਨਕਸ਼ੇ ਤੋਂ ਵੇਖੋ – ਕਰਤਾਰਪੁਰ (ਰਾਵੀ-ਕੰਢੇ), ਖਡੂਰ, ਬਾਸਰਕੇ ਅਤੇ ਲਾਹੌਰ।”
ਗੁਰੂ ਨਾਨਕ ਦੇਵ ਜੀ ੭ ਸਤੰਬਰ ੧੫੩੯ ਨੂੰ ਜੋਤੀ ਜੋਤਿ ਸਮਾਏ। ਇਸ ਲਈ ਇਹ ਚਾਰੋਂ ਗੁਰੂ ਵਿਅਕਤੀ ਲਗਭਗ 5 ਸਾਲ ਇਕੋ ਸਮੇਂ ਸਰੀਰਕ ਜਾਮੇ ਵਿਚ ਮੌਜੂਦ ਸਨ।
**************
The simple answer is that there has never been two GURUS at any one time. GURU NANAK passed on GURUSHIP to GURU ANGADJI and NANAKJI was no longer in person GURU.