ki eh bilkul sahi likhya hai?
ki eh bilkul sahi likhya hai?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਨਹੀਂ ਜੀ। ਗੁਰਬਾਣੀ ਕੋਈ ਮੰਤਰ ਨਹੀਂ ਹੈ ਕਿ ਇਹ ਪਾਠ ਕੀਤਾ ਜਾਵੇ ਤੇ ਇਹ ਠੀਕ ਹੋ ਜਾਵੇਗਾ। ਗੁਰਬਾਣੀ ਅਨੁਸਾਰ ਤਾਂ ਸਿੱਖ/ਮਨੁੱਖ ਨੇ ਆਪਣਾ ਜੀਵਨ ਬਦਲਣਾ ਹੈ ਤੇ ਔਗੁਣਾਂ/ਵਿਕਾਰਾਂ ਤੋਂ ਛੁਟਕਾਰਾ ਪਾਉਣਾ ਹੈ ਤੇ ਜੀਵਨ ਮੁਕਤ ਹੋਣਾ ਹੈ।