why do guru ji write ਲਮ ਮ: on place of ਮਹਲਾ in guru granth sahib ji at various places
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
why do guru ji write ਲਮ ਮ: on place of ਮਹਲਾ in guru granth sahib ji at various places
ਪੁਰਾਤਨ ਹਸਤਲਿਖਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਵਿੱਚ ਮਹਲਾ ਸਬਦ ਦੀ ਵਰਤੋਂ ਹੀ ਹੈ ਪਰ ਜਦੋ ਭਾਈ ਮਨੀ ਸਿੰਘ ਜੀ ਨੇ
ਪਦ ਛੇਦ ਕੀਤਾ ਉਦੋਂ ਆਪ ਨੇ ਮਹਲਾ ਸਬਦ ਦੀ ਥਾ ਮ: ਦੀ ਵਰਤੋਂ ਕੀਤੀ।ਇਹ ਇਸ ਪ੍ਰਕਾਰ ਵਰਤੋ ਵਿੱਚ ਕੀਤਾ ਗਿਆ ਕਿ ਜਦੋ ਕਿਸੇ ਗੁਰੂ ਸਾਹਿਬ ਜਾ ਮਹਾਪੁਰਸ਼ ਜਾ ਨਵੇ ਰਾਗ ਜਾ ਨਵੇ ਘਰ ਦੀ ਸੁਰੂਆਤ ਹੁੰਦੀ ਤਾ ਨਾਲ ਮਹਲਾ ਸਬਦ ਵਰਤਿਆ ਜਾਦਾ ਹੈ। ਫਿਰ ਅੱਗੇ ਮ: ਸਰੂਪ ਦੀ ਵਰਤੋਂ ਹੁੰਦੀ ਸੀ।ਮਹਲਾ ਸਬਦ ਦਾ ਇਹ ਰੂਪ ਗੁਰੂ ਸਾਹਿਬ ਦੇ ਹਸਤਲਿਖਿਤ ਹੁਕਮਨਾਮੇ, ਕਿਰਪਾਨਾ ਤੇ ਹੋਈ ਕਢਾਈ, ਪੁਰਾਤਨ ਗੁਰੂ ਸਾਹਿਬ ਦੇ ਸਮੇ ਦੀਆ ਕੰਧਾ ਤਸਵੀਰਾ ਦਰਵਾਜ਼ਿਆ ਦੇ ਉੱਪਰ ਚਿਤਰਕਾਰੀ , ਚੰਦੋਆ ਸਾਹਿਬ, ਕਢਾਈ ਵਾਲੇ ਰੁਮਾਲੇ ਸਾਹਿਬ, ਆਦਿ ਸ਼ਸਤਰਾ, ਢਾਲਾਂ, ਤੀਰਾ,ਪੁਰਾਤਨ ਨਗਾਰਿਆਂ ਦੀ ਲਕੜੀ ਉੱਪਰ ਲਿਖਤਾਂ, ਭਾਈ ਦਇਆ ਸਿੰਘ ਜੀ ਪੰਜ ਪਿਆਰੇ ਦੇ ਰਹਿਤਨਾਮੇ ਅਤੇ ਪੁਰਾਤਨ ਧੰਨ ਧੰਨ ਸ੍ਰੀ ਗੁਰੂ
ਦਸਮ ਗ੍ੰਥ ਸਾਹਿਬ ਜੀ , ਪੁਰਾਤਨ ਧੰਨ ਧੰਨ ਸ੍ਰੀ ਗੁਰੂ ਸਰਬ ਲੋਹ ਸਾਹਿਬ ਜੀ ਵਿੱਚ ਮਿਲਦਾ ਹੈ।