Please thoroughly explain the meaning of this line. Dhanwaad Ji
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Please thoroughly explain the meaning of this line. Dhanwaad Ji
Respected veer ji
As you know, this line belongs to the 5th Pauri of Jap Bani. In this Pauri Dhan Guru Nanak Sahib Ji has explained to the idol worshipers that,
ਥਾਪਿਆ ਨ ਜਾਇ ਕੀਤਾ ਨ ਹੋਇ ॥
ਆਪੇ ਆਪਿ ਨਿਰੰਜਨੁ ਸੋਇ ॥
Can Akal Purakh also be created by a human being? That is Saibhan / ਸੈਭੰ. His light is from Himself.
If it is not made by any man, then what do I have to take from the self-established God of the priest. For me
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
Because I am a child of that one Akal Purakh. My Guru teaches us to understand His Hukam and to live a pure life according to the Hukam, so for me my Guru itself is Ishar, Brahma, Paarbati. Today our Guru is Dhan Guru Granth Sahib Ji. We have to acquire wisdom by reading Gurbani and try to live our life according to the teachings of Gurbani.
Respected veer ji
ਜਿਵੇਂ ਕਿ ਆਪ ਜੀ ਜਾਣਦੇ ਹੀ ਹੋ ਕਿ ਇਹ ਲਾਈਨ ਜਪੁ ਬਾਣੀ ਦੀ 5 ਨੰਬਰ ਪਉੜੀ ਦੀ ਹੈ।ਇਸ ਪਉੜੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮੂਰਤੀ ਪੂਜਾ ਕਰਨ ਵਾਲੇ ਨੂੰ ਸਮਝਾਇਆ ਹੈ ਕਿ
ਥਾਪਿਆ ਨ ਜਾਇ ਕੀਤਾ ਨ ਹੋਇ ॥
ਆਪੇ ਆਪਿ ਨਿਰੰਜਨੁ ਸੋਇ ॥
ਭਾਵ , ਕਦੀ ਅਕਾਲ ਪੁਰਖ ਵੀ ਕਿਸੇ ਬੰਦੇ ਦੇ ਬਣਾਇਆ , ਬਣ ਸਕਦਾ ਹੈ। ਉਹ ਤਾਂ ਸੈਭੰ ਹੈ। ਉਸਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਜੇ ਉਹ ਕਿਸੇ ਬੰਦੇ ਦੇ ਬਣਾਇਆ ਬਣਦਾ ਹੀ ਨਹੀਂ ਤਾਂ ਫਿਰ ਮੈਂ ਪੁਜਾਰੀ ਦੇ ਆਪੇ ਸਥਾਪਤ ਕੀਤੇ ਹੋਏ ਭਗਵਾਨ ਤੋਂ ਕੀ ਲੈਣਾ ਹੈ। ਮੇਰੇ ਲਈ ਤਾਂ
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
ਕਿਉਂਕਿ ਮੈਂ ਉਸ ਇੱਕ ਅਕਾਲ ਪੁਰਖ ਦੀ ਸੰਤਾਨ ਹਾਂ। ਉਸ ਦੇ ਹੁਕਮ ਨੂੰ ਸਮਝਣਾ ਅਤੇ ਹੁਕਮ ਅਨੁਸਾਰ ਸੁੱਚਜਾ ਜੀਵਨ ਜੀਊਣਾ ਹੀ ਮੇਰਾ ਗੁਰੂ ਸਿਖਾਉਂਦਾ ਹੈ ਸੋ ਮੇਰੇ ਲਈ ਈਸ਼ਰ, ਬ੍ਰਹਮਾ, ਪਾਰਬਤੀ ਸਭ ਮੇਰਾ ਗੁਰੂ ਹੀ ਹੈ। ਅੱਜ ਸਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਅਸੀਂ ਗੁਰਬਾਣੀ ਪੜਕੇ ਗਿਆਨ ਹਾਸਲ ਕਰਨਾ ਹੈ ਅਤੇ ਗੁਰਬਾਣੀ ਦੀ ਸਿੱਖਿਆ ਅਨੁਸਾਰ ਹੀ ਜੀਵਨ ਜੀਊਣ ਦੀ ਕੋਸ਼ਿਸ਼ ਕਰਨੀ ਹੈ।
Dhanwaad????